ਕੱਜਲੇ ਤੋਂ ਜ਼ਿਆਦਾ ਕਾਲੇ ਲੱਗਦੇ ਨੇ ਇਹ ਉਜਾਲੇ
ਤੇਰੇ ਬਿਨ, ਓ ਵੇ ਮਾਹੀਆ
ਠੰਡੀਆਂ ਹਵਾਵਾਂ ਆਈਆਂ, ਨੀਂਦਰਾਂ ਉੜਾ ਲੈ ਗਈਆਂ
ਅੱਖ ਨਾ ਇਹ ਸੋਵੇ, ਮਾਹੀਆ
ਤੇਰੀ ਯਾਦ ਵਿੱਚ ਜਗਦੀ ਰਹੀ ਮੈਂ ਤਾਂ ਤਾਰਿਆਂ ਦੇ ਸਾਥ ਵੇ
ਚੰਨ, ਕਿੱਥਾਂ ਗੁਜ਼ਾਰੀ ਓਏ...
ਹੋ, ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ?
ਸੱਚੀ ਦੱਸਦੇ ਜਾ ਇਹ ਬਾਤ ਵੇ
ਚੰਨ, ਦਿਲੋਂ ਜ਼ਰਾ ਮਹਿਸੂਸ ਤਾਂ ਕਰ ਮੇਰੇ ਨੈਣਾ ਦੀ ਬਰਸਾਤ ਵੇ
ਚੰਨ, ਕਿੱਥਾਂ ਗੁਜ਼ਾਰੀ ਓਏ...
ਹੋ, ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ?
♪
ਟੁੱਟੇ ਤਾਰਿਆਂ ਤੋਂ ਮੰਗਣਾ ਮੈਂ ਕੀ ਵੇ?
ਤੇਰੇ ਨਾਲ ਮੇਰਾ ਲੱਗਣਾ ਐ ਜੀਅ ਵੇ
ਟੁੱਟੇ ਤਾਰਿਆਂ ਤੋਂ ਮੰਗਣਾ ਮੈਂ ਕੀ ਵੇ?
ਤੇਰੇ ਨਾਲ ਮੇਰਾ ਲੱਗਣਾ ਐ ਜੀਅ ਵੇ
ਤੇਰੇ ਬਿਨ ਮੇਰੇ ਸਾਹ ਨਹੀਂ ਚੱਲਣੇ
ਇੱਕ ਤੇਰੇ ਵਿੱਚ ਮੇਰੀ ਹੈ ਜ਼ਿੰਦਗੀ ਵੇ
ਚੰਨ, ਬਣੀ ਨਾ ਤੂੰ ਪੱਥਰਾਂ ਦੀ ਤਰ੍ਹਾਂ
ਕਦੇ ਸਮਝ ਮੇਰੇ ਜਜ਼ਬਾਤ ਵੇ
ਚੰਨ, ਕਿੱਥਾਂ ਗੁਜ਼ਾਰੀ ਓਏ...
ਹੋ, ਚੰਨ, ਕਿੱਥਾਂ ਗੁਜ਼ਾਰੀ ਓਏ ਰਾਤ ਵੇ?
♪
(ਚੰਨਾ, ਹਾਏ!)
♪
ਤੇਰੇ ਖਿਆਲਾਂ ਦੀ ਤਸਵੀਰ ਲੈਕੇ
ਵੇਖਾਂ ਤੇਰੇ ਰਸਤੇ, ਰਾਹਾਂ ਉਤੇ ਬਹਿ ਕੇ
ਭੁੱਲ ਗਿਆ ਤੂੰ ਵੀ ਵਾਦੇ ਤੇਰੇ
ਆਵੇਗਾ ਤੂੰ ਛੇਤੀ-ਛੇਤੀ, ਗਿਆ ਸੀ ਇਹ ਕਹਿ ਕੇ
ਚੰਨ, ਡਰਾਂ ਕਿਤੇ ਕਿ ਰਹਿ ਨਾ ਜਾਵੇ
ਤੇਰੀ ਪਰਛਾਈ ਮੇਰੇ ਹਾਥ ਵੇ
ਚੰਨ, ਕਿੱਥਾਂ ਗੁਜ਼ਾਰੀ ਐ...
ਹੋ, ਚੰਨ, ਕਿੱਥਾਂ ਗੁਜ਼ਾਰੀ ਐ ਰਾਤ ਵੇ?
Поcмотреть все песни артиста