Kishore Kumar Hits

Bir Singh - Aakhu Kon Khuda (from the Movie 'Aaja Mexico Challiye') lyrics

Artist: Bir Singh

album: Aakhu Kon Khuda (from the Movie 'Aaja Mexico Challiye')


ਆਖੇ ਲੱਗ ਮੰਨ ਮੇਰੀਆਂ, ਉਹਨੂੰ ਦੇਵੇ ਕੌਣ ਸਲਾਹ?
ਆਖੇ ਲੱਗ ਮੰਨ ਮੇਰੀਆਂ, ਉਹਨੂੰ ਦੇਵੇ ਕੌਣ ਸਲਾਹ?
ਜੇ ਉਹ ਸਭ ਦੀ ਮੰਨਣ ਲੱਗ ਗਈਆਂ, ਹੋ
ਜੇ ਉਹ ਸਭ ਦੀ ਮੰਨਣ ਲੱਗ ਗਈਆਂ
ਉਹਨੂੰ ਆਖੂ ਕੌਣ ਖੁਦਾ?
ਉਹਨੂੰ ਆਖੂ ਕੌਣ ਖੁਦਾ?
ਵੱਖਰਾ ਈ ਉਹਦਾ ਸ਼ੌਂਕ ਹੈ ਹੱਥੀ ਦੇ ਕੇ ਕੌਣ ਦਾ?
ਕੈਸੀ ਮਾਹੀ ਬਾਪ ਹੈ ਅਸਰ ਹੈ ਸਾਡੇ ਰੌਣ ਦਾ
ਹੱਥੀ ਆਪਣੇ ਤੋੜ ਨੇ, ਹੱਥੀ ਆਪਣੇ ਤੋੜ ਨੇ
ਹੱਥੀ ਆਪਣੇ ਤੋੜ ਨੇ, ਕੀ ਇਸ ਤੋਂ ਬੁਰੀ ਸਜ਼ਾ
ਨਹੀਂ ਸਭ ਨੂੰ ਮਿੱਠੀ ਜਾਪਦੀ, ਉਹਦੀ ਅੱਖਾਂ ਜਿਹੀ ਰਜ਼ਾ
ਜੇ ਉਹ ਸਭ ਦੀ ਮੰਨਣ ਲੱਗ ਗਈਆਂ
ਉਹਨੂੰ ਆਖੂ ਕੌਣ ਖੁਦਾ?
ਜੇ ਉਹ ਸਭ ਦੀ ਮੰਨਣ ਲੱਗ ਗਈਆਂ
ਉਹਨੂੰ ਆਖੂ ਕੌਣ ਖੁਦਾ?
ਜੇ ਉਹ ਸਭ ਦੀ ਮੰਨਣ ਲੱਗ ਗਈਆਂ
ਉਹਨੂੰ ਆਖੂ ਕੌਣ ਖੁਦਾ? ਆਂ...

Поcмотреть все песни артиста

Other albums by the artist

Similar artists