Gupz Sehra - Raund lyrics
Artist:
Gupz Sehra
album: Raund
ਹੋ ਮੇਰੇ ਰੌਂਦਾ ਤੇ ਨਾਮ ਲਿਖਿਆ ਹੁਣ ਕੀਦਾ ਨੀ?
ਇਹ ਤਾ ਰਬ ਹੀ ਦੱਸੂ, ਜਦ ਵਿਗੜਿਆ ਜੱਟ ਮੁਟਿਆਰੇ
ਹਿੱਕਾ ਪਾੜ ਕੇ ਬੋਹਤਾ ਰੱਖਦੁ ਦੂੰਗਾ ਸਬ ਲੀਰਾ ਨੂੰ
ਤੈਨੂੰ ਦੇਖ ਕੇ ਟਿੱਚਰਾਂ ਕਰਦੇ ਜੋ ਮੁਟਿਆਰੇ
ਧਰਤੀ ਹਿਲਦੀ ਗੱਬਰੂ ਤੁਰਦਾ ਆਪਣੀ ਤੋਰ ਕੁੜੇ
ਪੰਬੜ ਵੇਖ ਅੱਖਾਂ ਚੋ ਮੰਗਦੇ ਖ਼ੈਰਾ ਸਾਰੇ
ਜਿਹੜੇ ਕਰਨ ਮਖੌਲਾ ਪਿੱਤਲ ਦੇ ਹਮਸਏ ਨੂੰ
ਵੇਖ ਡਰ ਵੀ ਡਰਦਾ ਅਣਖਾਂ ਦੇ ਉਸ ਜਾਏ ਨੂੰ
ਨਾਹੀ ਬਚਣਾ ਇੰਜ ਇਜਤਾਂ ਨੂੰ ਹਥ ਪਾਕੇ ਨੀ
ਜੀਨੇ ਕੀਤੀ ਪੁਗਤ ਪੈਂਦੇ ਵੇਖ ਖਿਲਾਰੇ
ਧਰਤੀ ਹਿਲਦੀ ਗੱਬਰੂ ਤੁਰਦਾ ਆਪਣੀ ਤੋਰ ਕੁੜੇ
ਪੰਬੜ ਵੇਖ ਅੱਖਾਂ ਚੋ ਮੰਗਦੇ ਖ਼ੈਰਾ ਸਾਰੇ
ਹੋ ਪੱਜਦੇ ਵੇਖੀ ਬਣਕੇ ਹੋਰ ਜਿਹੜੇ ਲਲਕਾਰਦੇ ਨੇ
ਵਹਿਣੇ ਚੱਗ ਵਾਂਗੂ ਸਾਰੇ ਦਬਕੇ ਜਿਹੜੇ ਮਰਦੇ ਨੇ
ਜੀਤ ਗਿੱਲ ਦੀ ਹਿੱਕ ਤੇ ਫਟ ਸਜੇ ਵਾਂਗ ਟੈਟੂਆ ਦੇ
ਜੁੱਸਾ ਵੇਖ ਕੇ ਜੱਟ ਦਾ ਯਮ ਵੀ ਪੁਬਾ ਮਾਰੇ
ਧਰਤੀ ਹਿਲਦੀ ਗੱਬਰੂ ਤੁਰਦਾ ਆਪਣੀ ਤੋਰ ਕੁੜੇ
ਪੰਬੜ ਵੇਖ ਅੱਖਾਂ ਚੋ ਮੰਗਦੇ ਖ਼ੈਰਾ ਸਾਰੇ
Поcмотреть все песни артиста
Other albums by the artist