Kishore Kumar Hits

Miel - Rona Sikha De Ve - Slowed Reverb lyrics

Artist: Miel

album: Rona Sikha De Ve (Slowed Reverb)


ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਹਾਏ, ਤੂੰ ਲੋਕਾਂ ਨੂੰ ਦੱਸਿਐ ਕਿ ਤੂੰ ਨਹੀਂ ਕੀਤਾ ਕੋਈ ਦਗਾ
ਮੈਂ ਹੀ ਕੀਤੈ ਜੋ ਕੀਤੈ, ਮੈਂ ਹੀ ਆਂ ਬਸ ਬੇਵਫ਼ਾ
Jaani ਪਹਿਲਾਂ ਹੀ ਬਦਨਾ', ਤੂੰ ਹੋਰ ਕਰਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਜ਼ਿੰਦਗੀ 'ਚ ਆਏ ਨਹੀਂ (ਜ਼ਿੰਦਗੀ 'ਚ ਆਏ ਨਹੀਂ)
ਓਥੇ ਆਇਆ ਕਰਨਾ (ਓਥੇ ਆਇਆ ਕਰਨਾ)
ਕਬਰ ਮੇਰੀ 'ਤੇ ਫ਼ੁੱਲ ਰੱਖ ਜਾਇਆ ਕਰਨਾ (ਰੱਖ ਜਾਇਆ ਕਰਨਾ)
ਜ਼ਿੰਦਗੀ 'ਚ ਆਏ ਨਹੀਂ, ਓਥੇ ਆਇਆ ਕਰਨਾ
ਕਬਰ ਮੇਰੀ 'ਤੇ ਫ਼ੁੱਲ...
ਚਾਰ ਦਿਨ ਦੇ ਰਹਿ ਗਏ, ਮਹਿਮਾਨ ਦੇ ਵਾਂਗੂ
ਅਸੀਂ ਵੱਸਦੇ ਤਾਂ ਆਂ, ਪਰ ਸ਼ਮਸ਼ਾਨ ਦੇ ਵਾਂਗੂ
ਕਿੱਦਾਂ ਚੈਨ ਨਾ' ਸੌਨਾ ਐ, ਸੌਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਮੈਨੂੰ ਖਾਂਦੀ ਰੋਜ਼ ਰਾਤ ਉਹ (ਖਾਂਦੀ ਰੋਜ਼ ਰਾਤ ਉਹ)
ਜਦੋਂ ਹੋਏ ਇੱਕ-ਮਿੱਕ, ਹਾਏ (ਹੋਏ ਇੱਕ-ਮਿੱਕ, ਹਾਏ)
ਹੋਣਾ ਚਾਹੀਦਾ ਸੀ ਨਹੀਂ ਜੋ ਵੀ, ਹੋਇਆ ਸਾਡੇ ਵਿੱਚ, ਹਾਏ
(ਹੋਇਆ ਸਾਡੇ ਵਿੱਚ, ਹਾਏ)
ਮੈਨੂੰ ਖਾਂਦੀ ਰੋਜ਼ ਰਾਤ ਜਦੋਂ ਹੋਏ ਇੱਕ-ਮਿੱਕ
ਹੋਣਾ ਚਾਹੀਦਾ ਸੀ ਨਹੀਂ ਜੋ ਵੀ...
ਜੇ ਮੈਂ ਆਂ ਬੇਹਯਾ, ਤੂੰ ਵੀ ਨਹੀਂ ਬੇਕਸੂਰ
ਜੇ ਸੀ ਮੇਰੀ ਮੰਜ਼ੂਰੀ, ਤੂੰ ਵੀ ਸੀ ਮੰਜ਼ੂਰ
ਇਲਜ਼ਾਮ ਐਦਾਂ ਕੋਈ ਲਾਉਣਾ ਸਿਖਾਦੇ ਵੇ
ਤੇਰੇ ਚਿਹਰੇ 'ਤੇ ਲਿਖਿਆ, ਤੂੰ ਇਨਕਾਰ ਕਰਦੀ ਐ
ਮੈਨੂੰ ਪਤਾ ਤੂੰ ਮੇਰੇ ਮਰਣ ਦਾ ਇੰਤਜ਼ਾਰ ਕਰਦੀ ਐ
ਇੰਤਜ਼ਾਰ ਕਰਦੀ ਐ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ
ਕਿਵੇਂ ਝੂਠੇ ਤੋਂ ਸੱਚਾ ਹੋਣਾ, ਸਿਖਾਦੇ ਵੇ
ਸਾਨੂੰ ਵੀ ਤੇਰੇ ਵਾਂਗੂ ਰੋਣਾ ਸਿਖਾਦੇ ਵੇ

Поcмотреть все песни артиста

Other albums by the artist

Similar artists