Miel - Iraada lyrics
Artist:
Miel
album: Iraada
ਇਹਦੇ ਨੈਣ ਵੀ ਓਹਦੇ ਵਰਗੇ
ਨੀਂਦਾਂ ਜਿਨ੍ਹਾਂ ਉਡਾਈਆਂ ਸੀ (ਉਡਾਈਆਂ ਸੀ)
ਹਾਂ ਇਹਦੇ ਨੈਣ ਵੀ ਓਹਦੇ ਵਰਗੇ
ਨੀਂਦਾਂ ਜਿਨ੍ਹਾਂ ਉਡਾਈਆਂ ਸੀ
ਤੇਰੀ ਵਫ਼ਾ ਦੇ ਬਦਲੇ ਝੋਲ਼ੀ ਬੇਵਫਾਈਆਂ ਪਾਇਆ ਸੀ
(ਬੇਵਫਾਈਆਂ ਪਾਇਆ ਸੀ)
ਹੁਣ ਕਿਉਂ ਤੋੜ ਰਿਹਾ ਜੌ ਕਿੱਤਾ ਆਪਣੇ ਨਾਲ ਤੂੰ ਵਾਦੇ ਏ
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ
ਮੈਂ ਨਹੀਓਂ ਕਹਿੰਦਾ ਬੇਵਫ਼ਾ
ਅੱਜ ਕੱਲ ਦੀਆਂ ਸਾਰਿਆਂ ਨਾਰਾਂ ਨੇ
ਪਰ ਤੂੰ ਸਮੱਭਲ ਕੇ ਚੱਲ ਦਿਲਾਂ
ਤੇਰੇ ਪਹਿਲਾਂ ਪਾਈਆਂ ਦਰਾਰਾਂ ਨੇ (ਪਹਿਲਾਂ ਪਾਈਆਂ ਦਰਾਰਾਂ ਨੇ)
ਕਿਉਂ ਤੁਰਦਾ ਏ ਓਹਨਾਂ ਰਾਹਵਾਂ ਤੇ
ਜਿੱਥੇ ਦੁੱਖ ਮਿਲਦਾ ਜ਼ਯਾਦਾ ਏ (ਜ਼ਯਾਦਾ ਏ)
(ਧੜੱਕ ਰਿਹਾ)
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
(ਹੋ ਹੋ ਹੋ, ਧੜੱਕ ਰਿਹਾ, ਹੋ ਹੋ ਹੋ ਹੋ, ਤੂੰ, ਹੋ ਹੋ ਹੋ, ਇਰਾਦਾ ਏ
ਇਰਾਦਾ ਏ, ਹੋ ਹੋ ਹੋ ਹੋ, ਇਰਾਦਾ ਏ)
ਕਦੇ ਪਿਆਰ ਮਿਲੇ ਨਾ ਪਹਿਲਾ ਜਿਹਾ
ਦੁੱਖ ਮਿਲਦਾ ਦੂਣਾ ਹੋ ਕੇ
ਰਾਤਾਂ ਨੇ ਤੈਨੂੰ ਤਾਨੇ ਦੇਨੇ, ਕੱਟੀਆਂ ਸੀ ਜੌ ਰੌ ਰੋ ਕੇ
(ਕੱਟੀਆਂ ਸੀ ਜੌ ਰੌ ਰੋ ਕੇ)
ਤੇਰਾ ਕੰਮ ਰੋਜ਼ ਦਾ ਤਾਰਿਆਂ ਨੇ ਵੀ ਲਾ ਲੈਣਾ ਅੰਦਾਜ਼ਾ ਏ
(ਅੰਦਾਜ਼ਾ ਏ)
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
(ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ)
ਦਿੱਲਾ ਪਹਿਲਾ ਤਾਂ ਮੈਂ ਮੰਨਦਾ ਹਾਂ ਅਣਜਾਣ ਜਿਹਾ ਸੀ ਤੂੰ
ਕਿਉਂ ਸੱਭ ਕੁੱਝ ਜਾਣਦੇ ਹੋਏ ਵੀ ਪਾਗ਼ਲ ਪਣ ਕਰਨਾ ਏ
ਚੱਲ Sunny Khepra ਬਹੁਤਾ ਜਿਓਣ ਲਈ ਤਾਂ
ਬਣਿਆ ਹੀ ਨਹੀਂ, ਇਹਨੀ ਵੀ ਕਿ ਜਿੱਦ ਹੈ ਕੇ
ਹੁਸਨ ਹੱਥੋ ਹੀ ਮਰਨਾ ਏ, (ਹੁਸਨ ਹੱਥੋ ਹੀ ਮਰਨਾ ਏ)
ਸੱਭ ਕੁੱਝ ਪਾਕੇ ਵੀ ਹਾਸਿੱਲ ਕੁੱਝ ਨਾ, ਇਹ ਜ਼ਿੰਦਗੀ ਦਾ ਕਾਇਦਾ ਏ
ਧੜੱਕ ਰਿਹਾ, ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
ਧੜੱਕ ਰਿਹਾ ਦਿੱਲਾ ਤੇਜ਼ ਤੇਜ਼ ਮੁੱਖ ਦੇਖ਼ ਕਿਸੇ ਦਾ ਤੂੰ
ਲੱਗਦਾ ਤੇਰਾ ਫ਼ੇਰ ਤੋਂ ਟੁੱਟਣ ਦਾ ਇਰਾਦਾ ਏ (ਇਰਾਦਾ ਏ)
ਧੜੱਕ ਰਿਹਾ, ਮੁੱਖ ਦੇਖ਼ ਕਿਸੇ ਦਾ ਤੂੰ, ਲੱਗਦਾ ਤੇਰਾ ਫ਼ੇਰ ਤੋਂ
Поcмотреть все песни артиста
Other albums by the artist