ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ 'ਤੇ
ਜਿਹੜੇ ਸੀ ਚੌਰਾਹੇ 'ਤੇ ਗਿਆ ਸਾਨੂੰ ਛੱਡ ਕੇ
ਜਾਂਦੀ ਵਾਰੀ ਪਿੱਠ ਵੀ ਘੁੰਮਾ ਕੇ ਪਿੱਛੇ ਤੱਕਿਆ ਨਾ
ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ
ਅੱਖੋਂ ਓਹਲੇ ਹੋਇਆ ਸੀ ਜਾ ਵੀਹੀ ਵਾਲੇ ਮੋੜ ਤੋਂ
ਜਿੰਦ-ਜਾਨ ਸੋਹਣਿਆ ਤੂੰ ਲੈ ਗਿਆ ਸੀ ਕੱਢ ਕੇ
ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ 'ਤੇ
ਜਿਹੜੇ ਸੀ ਚੌਰਾਹੇ 'ਤੇ ਗਿਆ ਸਾਨੂੰ ਛੱਡ ਕੇ
ਜਾਂਦੀ ਵਾਰੀ ਪਿੱਠ ਵੀ ਘੁੰਮਾ ਕੇ ਪਿੱਛੇ ਤੱਕਿਆ ਨਾ
ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ
ਇੰਜ ਤਾਂ ਕੋਈ ਖੇਡ ਕੇ ਖਿਡਾਉਣਿਆਂ ਨੂੰ ਸੁੱਟਦਾ ਨਾ
ਜਿਵੇਂ ਮੈਨੂੰ ਸੁੱਟ ਗਿਆ ਜ਼ਿੰਦਗੀ ਚੋਂ ਤੂੰ ਕੱਢ ਕੇ
ਇਹਦੇ ਨਾਲੋਂ ਚੰਗਾ ਇੱਕੋ ਵਾਰੀ ਮਾਰ ਦੇਂਦਾ ਮੈਨੂੰ
ਕਿਓਂ ਕਰਦੈ ਹਲਾਲ ਪੋਟਾ-ਪੋਟਾ ਇੰਜ ਵੱਢ ਕੇ?
ਹੁਣ ਵੀ ਤੂੰ ਨਾਗਰਿਆ ਜਾਂਦਾ ਨਾ ਭੁਲਾਇਆ ਮੈਥੋਂ
ਤੂੰ ਤਾਂ ਮੇਰੇ ਰਚ ਗਿਆ ਵਿਚ ਰਗ-ਰਗ ਦੇ, mmm
ਕਦੇ ਤਾਂ ਤੂੰ ਆਵੇਂਗਾ ਵੇ ਓਸੇ ਹੀ ਚੌਰਾਹੇ 'ਤੇ
ਜਿਹੜੇ ਸੀ ਚੌਰਾਹੇ 'ਤੇ ਗਿਆ ਸਾਨੂੰ ਛੱਡ ਕੇ
ਜਾਂਦੀ ਵਾਰੀ ਪਿੱਠ ਵੀ ਘੁੰਮਾ ਕੇ ਪਿੱਛੇ ਤੱਕਿਆ ਨਾ
ਖੜੇ ਰਹੇ ਲਾ ਕੇ ਆਸਾਂ ਅੱਖੀਆਂ ਨੂੰ ਅੱਡ ਕੇ
ਖੇਡ ਕੇ ਖਿਡਾਉਣਿਆਂ ਨੂੰ ਸੁੱਟਦਾ ਨਾ
ਸੁੱਟ ਗਿਆ ਜ਼ਿੰਦਗੀ ਚੋਂ ਤੂੰ ਕੱਢ ਕੇ
ਚੰਗਾ ਇੱਕੋ ਵਾਰੀ ਮਾਰ ਦੇਂਦਾ ਮੈਨੂੰ
ਕਰਦੈ ਹਲਾਲ ਪੋਟਾ-ਪੋਟਾ ਇੰਜ ਵੱਢ ਕੇ
Поcмотреть все песни артиста
Other albums by the artist