ਤੂੰ ਮੇਰੀ ਜ਼ਿੰਦਗੀ ਨੂੰ ਰੋਲਿਆਂ ਕਿਉਂ
ਮੇਰੀ ਜ਼ਿੰਦਗੀ ਦਾ ਖ਼ਾਬ ਬਣਕੇ
ਮੈਨੂੰ ਓਦੋਂ ਤੋਂ ਪਹਿਲਾਂ ਯਾਦਾਂ ਸੱਜਣਾ
ਰਾਤੀ ਆਉਂਦੀਆਂ ਹਵਾ ਬਣਕੇ
ਕੇ ਉਹਨੇ ਮੈਨੂੰ ਸਾਹ ਨਾ ਆਏ ਹੇ
ਜਿੰਨੇ ਵੇ ਤੂੰ ਲਾਰੇ ਸੀ ਲਾਏ ਹੇ
ਦਿਲ ਪੁੱਛਦਾ ਐ ਮਿਲਿਆ ਹੀ ਨਹੀਂ
ਜਿਹੜਾ ਨਾਲ ਨਾਲ ਰਹਿੰਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
ਕਿਉਂ ਕਾਲੇ ਬਾਦਲਾਂ ਦੇ ਵਾਂਗੂੰ
ਤੂੰ ਮੇਰੇ ਦਿੱਲ ਉੱਤੇ ਰਹਿਣਾ ਛਾਇਆ ਵੇ
ਜਾਂਦੇ ਪਾਣੀਆਂ ਦੇ ਵਾਂਗੂੰ ਵਗਿਆ
ਮੁੱਢ ਕੇ ਕਿਉਂ ਨਾ ਆਇਆ ਵੇ
ਕਿਉਂ ਕਾਲੇ ਬਾਦਲਾਂ ਦੇ ਵਾਂਗੂੰ
ਤੂੰ ਮੇਰੇ ਦਿੱਲ ਉੱਤੇ ਰਹਿਣਾ ਛਾਇਆ ਵੇ
ਜਾਂਦੇ ਪਾਣੀਆਂ ਦੇ ਵਾਂਗੂੰ ਵਗਿਆ
ਮੁੱਢ ਕੇ ਕਿਉਂ ਨਾ ਆਇਆ ਵੇ
ਮੈਂ ਚਾਵਾਂ ਤੈਨੂੰ ਅੱਜ ਵੀ ਉਵੇਂ
ਹੋਈਏ ਕਿੱਤੇ ਕੱਠੇ ਜੇ ਦੋਵੇਂ
ਮੈਨੂੰ ਛੱਡਦਾ ਕੱਲੀ ਨਾ ਕਦੇ ਤੂੰ
ਮੇਰੇ ਕੋਲ ਆਕੇ ਬੈਂਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
ਹਾਂ ਹਰ ਪੱਲ ਬੁੱਲਾਂ ਤੇ ਹੈ ਨਾਮ ਤੇਰਾ
ਦੱਸ ਕਿਵੇਂ ਸਾਰਾਂ ਸੱਜਣਾ
ਕੱਠੇ ਬੈਠਕੇ ਸਜਾਏ ਸੁਪਨੇ ਜੌ ਆਪਾ ਨੇ
ਕਿੰਨੇ ਦਿਲ ਵਿੱਚੋ ਵਾਰਾਂ ਸੱਜਣਾ
ਕੋਈ ਇੱਕ ਦੱਸ ਵਜਾਹ ਤੂੰ ਰੱਬਾ
ਦੇਰਿਆਂ ਕਿਉਂ ਸਜ਼ਾ ਤੂੰ ਰੱਬਾ
ਦਿੱਲ ਚੁਰ ਚੁਰ ਹੋਇਆ ਪਿਆ ਹੁੰਣ
ਕਦੇ ਦੁੱਖ-ਸੁੱਖ Lotey ਸਹਿੰਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
ਵੇ ਓਹਦੋਂ ਜਾਣ ਜਾਣ ਦੱਸ ਸੱਜਣਾ
ਜਾਣਕੇ ਕਿਉਂ ਕਹਿੰਦਾ ਹੁੰਦਾ ਸੀ
Поcмотреть все песни артиста
Other albums by the artist