(Sukh Lotey
MV Singh)
ਤੂੰ ਤੇ ਮੈਂ ਜਿਵੇਂ Tom and Jerry
ਜਿੰਨਾ ਲੜੀਏ ਓਹਨਾ ਹੀ ਪਿਆਰ ਐ
ਰੱਬ ਜੀ ਅਪਣੇ ਵਰਗਾ ਦਿੱਤਾ ਏ
Thank you thank you ਇਹਨੇ ਵਾਰ ਐ
ਤੂੰ ਤੇ ਮੈਂ ਜਿਵੇਂ Tom and Jerry
ਜਿੰਨਾ ਲੜੀਏ ਓਹਨਾ ਹੀ ਪਿਆਰ ਐ
ਰੱਬ ਜੀ ਅਪਣੇ ਵਰਗਾ ਦਿੱਤਾ ਏ
Thank you thank you ਇਹਨੇ ਵਾਰ ਐ
ਜ਼ਿੰਦਗੀ ਮੇਰੀ ਓਸ ਦਿਨ ਤੋਂ ਹੀ, ਖੁਸ਼ੀਆਂ ਨਾਲ ਭਰੀ ਹੋਈ ਹੈਂ
ਓਹਨਾਂ ਨੂੰ ਵੀ ਖੁਸ਼ ਤੁਸੀ ਰੱਖਿਓ, ਜੰਨਤਾ ਹੋ ਸਾਥੋਂ ਸੱਡੀ ਹੋਈ ਐ
ਦੂਰ ਹੋਵੇ ਤਾਂ ਸਾਹ ਘੁੱਟਦੇ ਨੇ, ਇਹੀ ਦੁਨੀਆਂ ਇਹੀ ਪਰਿਵਾਰ ਐ
ਤੂੰ ਤੇ ਮੈਂ ਜਿਵੇਂ Tom and Jerry
ਜਿੰਨਾ ਲੜੀਏ ਓਹਨਾ ਹੀ ਪਿਆਰ ਐ
ਰੱਬ ਜੀ ਅਪਣੇ ਵਰਗਾ ਦਿੱਤਾ ਏ
Thank you thank you ਇਹਨੇ ਵਾਰ ਐ
ਦੁਨੀਆਂ ਦੇ ਵਿੱਚ ਉਂਝ ਫੱਬਿਆ ਨੀ ਕੋਈ ਮੈਨੂੰ
ਜਚਿਆਂ ਨੀ ਕੋਈ ਘੈਂਟ ਲੱਗਿਆ ਨੀ ਕੋਈ
ਜਿਦੇਆਂ ਖਿਆਲਾਂ ਵਿੱਚ ਸਾਰਾ ਸ਼ਹਿਰ ਘੁੱਮੇ
ਹੁਣ ਤੇਰੇਆਂ ਖਿਆਲਾਂ ਵਿੱਚ ਰਹਿੰਦੀ ਖੋਈ ਖੋਈ
ਦੁਨੀਆਂ ਦੇ ਵਿੱਚ ਉਂਝ ਫੱਬਿਆ ਨੀ ਕੋਈ ਮੈਨੂੰ
ਜਚਿਆਂ ਨੀ ਕੋਈ ਘੈਂਟ ਲੱਗਿਆ ਨੀ ਕੋਈ
ਜਿਦੇਆਂ ਖਿਆਲਾਂ ਵਿੱਚ ਸਾਰਾ ਸ਼ਹਿਰ ਘੁੱਮੇ
ਹੁਣ ਤੇਰੇਆਂ ਖਿਆਲਾਂ ਵਿੱਚ ਰਹਿੰਦੀ ਖੋਈ ਖੋਈ
ਖ਼ੂਨ ਤੋਂ ਖਿਆਲ ਆਇਆ ਖੌ ਨਾ ਦੇਵੀਂ
ਮੈਨੂੰ ਤੇਰੇ ਉੱਤੇ ਰੱਬ ਜਿਹਾ ਏਤਬਾਰ ਹੈ
ਤੂੰ ਤੇ ਮੈਂ ਜਿਵੇਂ Tom and Jerry
ਜਿੰਨਾ ਲੜੀਏ ਓਹਨਾ ਹੀ ਪਿਆਰ ਐ
ਰੱਬ ਜੀ ਅਪਣੇ ਵਰਗਾ ਦਿੱਤਾ ਏ
Thank you thank you ਇਹਨੇ ਵਾਰ ਐ
ਭਾਬੀ ਓਹਦੀ white shirt ਦੀ
Reflection ਤੰਗ ਮੈਨੂੰ ਕਰਦੀ ਸੀ
ਨੀ ਜਦੋ ਮਿਲੀ ਦੀ ਅੱਖ ਓਹਦੇ ਨਾਲ
ਮੈਂ ਦਸਵੀਂ ਵਿਚ ਪੜ੍ਹਦੀ ਸੀ
ਓਹਦਾ ਪੰਗਾ ਨਿੱਤ ਹੀ ਕਿੱਸੇ ਨਾਲ
ਮੈਂ ਥੋੜਾ ਥੋੜਾ ਦਰਦੀ ਸੀ
ਸੁੱਧਰ ਗਿਆ ਏ Sukh Lotey
ਜੱਟੀ ਪਿਆਰ ਹੀ ਇਹਨਾਂ ਕਰਦੀ ਸੀ
ਓਹ ਲਗਦਾ ਏ ਚੰਨ ਵਰਗਾ
ਉਂਝ ਮੁੰਡੇ ਮੇਰੇ ਪਿੱਛੇ ਵੀ ਹਜ਼ਾਰ ਐ
ਓਹ ਤੇ ਮੈਂ ਜਿਵੇਂ Tom and Jerry
ਜਿੰਨਾ ਲੜੀਏ ਓਹਨਾ ਹੀ ਪਿਆਰ ਐ
ਰੱਬ ਜੀ ਅਪਣੇ ਵਰਗਾ ਦਿੱਤਾ ਏ
Thank you thank you ਇਹਨੇ ਵਾਰ ਐ
Поcмотреть все песни артиста
Other albums by the artist