Saleem - Balle Balle lyrics
Artist:
Saleem
album: Aaj Hai Jagrata
जय हो
जय हो
ਹੋ ਬੱਲੇ ਬੱਲੇ, ਪੀਤਾ ਜੋ ਸਾਰੇ ਦਰ ਚੱਲਿਏ
ਬੱਲੇ ਬੱਲੇ, ਮਇਯਾ ਜੋ ਸਾਰੇ ਦਰ ਚੱਲਿਏ
ਸਾਵਾ ਸਾਵਾ ਪੀਤਾ ਜੋ ਸਾਰੇ ਦਰ ਚੱਲਿਏ
ਸਾਵਾ ਸਾਵਾ ਮਇਯਾ ਜੋ ਸਾਰੇ ਦਰ ਚੱਲਿਏ
ਹੋ ਆਕੇ ਲਗੇਆ ਮਇਯਾ ਦਾ ਮੇਲਾ
ਅੱਜ ਜੋ ਸਾਰੇ ਦਰ ਚੱਲਿਏ
ਓਥੇ ਲਗੇਆ ਮਇਯਾ ਦਾ ਮੇਲਾ
ਅੱਜ ਜੋ ਸਾਰੇ ਦਰ ਚੱਲਿਏ
जय हो, जय हो, जय हो, जय हो
ਬੱਲੇ ਬੱਲੇ, ਪੀਤਾ ਜੋ ਸਾਰੇ ਮੱਥਾ ਟੇਕ ਲਓ
ਬੱਲੇ ਬੱਲੇ, ਮਇਯਾ ਜੋ ਸਾਰੇ ਮੱਥਾ ਟੇਕ ਲਓ
ਸਾਵਾ ਸਾਵਾ ਅੱਜ ਜੋ ਸਾਰੇ ਮੱਥਾ ਟੇਕ ਲਓ
ਸਾਵਾ ਸਾਵਾ ਮਇਯਾ ਜੋ ਸਾਰੇ ਮੱਥਾ ਟੇਕ ਲਓ
ਓ ਆਕੇ ਜਗਮਗ ਜਗਦੀਆਂ ਜੋਤਾਂ
ਅੱਜ ਜੋ ਸਾਰੇ ਮੱਥਾ ਟੇਕ ਲਓ
ਓਥੇ ਜਗਮਗ ਜਗਦੀਆਂ ਜੋਤਾਂ
ਅੱਜ ਜੋ ਸਾਰੇ ਮੱਥਾ ਟੇਕ ਲਓ
जय हो, जय हो, जय हो, जय हो
ਬੱਲੇ ਬੱਲੇ, ਵੀ ਤਾਲੀਆਂ ਵਜਾਇਓ ਭਗਤਾਂ
ਬੱਲੇ ਬੱਲੇ, ਵੀ ਤਾਲੀਆਂ ਵਜਾਇਓ ਭਗਤਾਂ
ਸਾਵਾ ਸਾਵਾ ਵੀ ਤਾਲੀਆਂ ਵਜਾਇਓ ਭਗਤਾਂ
ਸਾਵਾ ਸਾਵਾ ਵੀ ਤਾਲੀਆਂ ਵਜਾਇਓ ਭਗਤਾਂ
ਓ ਅੱਜ ਮਇਯਾ ਮੇਰੀਦਾ ਜਗਰਾਤਾ
तालियाँ बजाओ भक्तो
ਓ ਅੱਜ ਮਇਯਾ ਮੇਰੀਦਾ ਜਗਰਾਤਾ
हो तालियाँ बजाओ भक्तो
जय हो, जय हो, जय हो, जय हो
ਬੱਲੇ ਬੱਲੇ, ਵੀ ਦਰਦੇ ਸਲੀਮ ਆ ਗਿਆ
ਬੱਲੇ ਬੱਲੇ, ਵੀ ਦਰਦੇ ਸਲੀਮ ਆ ਗਿਆ
ਸਾਵਾ ਸਾਵਾ ਵੀ ਦਰਦੇ ਸਲੀਮ ਆ ਗਿਆ
ਸਾਵਾ ਸਾਵਾ ਵੀ ਦਰਦੇ ਸਲੀਮ ਆ ਗਿਆ
ਹੋ ਏਦੀ ਝੋਲੀ ਵਿਚ ਦੇਵਤਾ ਵਿੱਚ ਜਾਂ ਗਾਦੇ
ਦਰਦੇ ਸਲੀਮ ਆ ਗਿਆ
ਏਦੀ ਝੋਲੀ ਵਿਚ ਦੇਵਤਾ ਵਿੱਚ ਜਾਂ ਗਾਦੇ
ਓ ਦਰਦੇ ਸਲੀਮ ਆ ਗਿਆ
Поcмотреть все песни артиста
Other albums by the artist