Kishore Kumar Hits

Baani Sandhu - Photo lyrics

Artist: Baani Sandhu

album: Photo


Story'an ਮੈਂ ਪਾਉਣੀਆਂ
ਜੋ ਮੱਚਣ ਮਚਾਉਣੀਆਂ
ਧਨ-ਧਨ ਇੱਕ ਵਾਰੀ ਜੱਟੀ ਨੇ ਕਰਾਉਣੀ ਆਂ
(ਧਨ-ਧਨ ਇੱਕ ਵਾਰੀ ਜੱਟੀ ਨੇ ਕਰਾਉਣੀ ਆ)
Story'an ਮੈਂ ਪਾਉਣੀਆਂ
ਜੋ ਮੱਚਣ ਮਚਾਉਣੀਆਂ
ਧਨ-ਧਨ ਇੱਕ ਵਾਰੀ
ਸ਼ੌਂਕੀਨ 6' foot ਦਾ
ਨੀ ਜਾਵੇ ਦਿਲ ਲੁੱਟਦਾ
ਨੀ ਨਾਲ ਲਈਆਂ ਲਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ

ਦੋਵਾਂ ਦੀ ਬਣਾ ਕੇ TikTok ਆਪਣੀ
ਸੋਚਦੀ ਮੈਂ ਕਦੋਂ upload ਕਰੂੰਗੀ
ਲੱਗੇ ਨਾ ਨਜ਼ਰ touch wood ਆਖ ਦੀ
ਪਾਕੇ ਫਿਰ ਬੜਾ ਮੈਂ proud ਕਰੂਗੀ
ਲੱਗੇ ਨਾ ਨਜ਼ਰ touch wood ਆਖ ਦੀ
ਪਾਕੇ ਫਿਰ ਬੜਾ ਮੈਂ
ਹੋ ਸੁਣ ਜੱਸੀ ਲੋਹਕਿਆ
ਦਿਲ ਦਿਆਂ ਕੋਕੇਯਾ
ਛੱਡ ਦੀ ਜੱਟੀ ਦਾ ਹੱਥ ਨਾ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ

ਘੁੱਟ ਲਾਕੇ ਮੈਨੂੰ ਸੋਨੇ 'ਚ ਮੜਾਈ ਰੱਖਦਾ
ਤੜਕੇ ਨੂੰ ਹੋ ਜਾਵੇ ਹੋਰ ਮੱਖਣਾ
ਦਿਲ ਕਰੇ ਰਾਹਾਂ ਤੇਰੀ ਨਾਲ-ਨਾਲ ਵੇ
ਆ ਚੱਲਦਾ ਤਾਰੀਫਾਂ ਦਾ ਨਾ ਜ਼ੋਰ ਮੱਖਣਾ
ਦਿਲ ਕਰੇ ਰਾਹਾਂ ਤੇਰੀ ਨਾਲ-ਨਾਲ ਵੇ
ਆ ਚੱਲਦਾ ਤਾਰੀਫਾਂ ਦਾ ਨਾ
ਹੋ Shimle ਦੇ tour ਕਿਥੇ
ਪੈਂਦੀ ਦੱਸ ਭੂਰ ਕਿਥੇ
ਚੁਲ੍ਹੇ ਤੂ ਬੈਠਾਤਾ ਸੱਸ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ

Tiffany ਦੀ golden set ਮੈਂ ਮੰਗਾਯਾ
ਸੀ ਮਾ ਤੇਰੀ ਘੂਰ-ਘੂਰ ਤਾੜਦੀ
ਬੇਬੇ ਜੀ ਨੂੰ ਕਹਿ ਦੋ ਓਹੋ ਰਿਹਾ ਨਾ ਜ਼ਮਾਨਾ
ਹੁਣ ਰੱਖਣੀ ਆ ਪੈਣੀ ਨੂੰਹ ਲਾਡਲੀ
ਬੇਬੇ ਜੀ ਨੂੰ ਕਹਿ ਦੋ ਓਹੋ ਰਿਹਾ ਨਾ ਜ਼ਮਾਨਾ
ਹੁਣ ਰੱਖਣੀ ਆ ਪੈਣੀ ਨੂੰਹ
ਬੇਬੇ ਜੀ ਤੋਂ ਡਰਦਾ
ਨਾ ਕੋਲ ਮੇਰੇ ਖੜਦਾ
ਦਿਨੇ ਤੂ ਮਿਲਾਵੇ ਅੱਖ ਨਾ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ ਪਾਵਾਂ ਜੱਟ ਨਾਲ
ਸੋਫੀ ਮੰਨਦਾ ਨੀ
ਪੀਕੇ ਸਿੱਧਾ ਖੜਦਾ ਨੀ
ਫੋਟੋ ਕਿਵੇਂ
Hundal on the beat yo!

Поcмотреть все песни артиста

Other albums by the artist

Similar artists