A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਤੇਰੇ ਸਾਰੇ ਯਾਰ ਜੱਟ ਆ
ਹੋ, ਵੈਲੀ ਹੋਇਆ ਮੁੰਡਾ ਜੈਲਾਂ ਦਾ ਸ਼ਿੰਗਾਰ ਆ
ਵੱਡੇ-ਵੱਡੇ ਵੈਲੀ ਪਾ ਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਕੀਹਦਾ-ਕੀਹਦਾ ਐਥੇ ਦੱਸ ਮੂੰਹ ਫ਼ੜ ਲਾਂ?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
੨੬ ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਤੇਰੇ ਸਾਰੇ ਯਾਰ ਜੱਟ ਆ
♪
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲੇ ਚੰਡੀਗੜ੍ਹ map 'ਤੇ
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲੇ ਚੰਡੀਗੜ੍ਹ map 'ਤੇ
ਘੁੰਮਦੀ ਮੋਹਾਲੀ ਤੇਰੀ Thar, ਵੈਰੀਆ
ਕੰਬੇ ਦਿਲ ਆ ਜਾਈ ਨਾ ਕਿਸੇ ਨਾ' ਲੜ ਕੇ
(ਕੰਬੇ ਦਿਲ ਆ ਜਾਈ ਨਾ ਕਿਸੇ ਨਾ' ਲੜ ਕੇ)
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਨਾ ਛੱਬੀਆਂ
੨੬ ਸਾਲ ਦੀ ਕਵਾਰੀ ਬੈਠੀ ਤੇਰੇ ਕਰਕੇ
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਜੱਟ, ਜੱਟ, ਜੱਟ, ਜੱਟ, ਜੱਟ, ਜੱਟ, ਜੱਟ...
A-Z ਤੇਰੇ ਸਾਰੇ ਯਾਰ ਜੱਟ ਆ
ਹੋ, ਜੱਟਾਂ ਵਾਲ਼ੇ ਦਿਲ, ਜੱਟਾਂ ਵਾਲ਼ੀ ਮੱਤ ਆ
ਹੋ, ਵੈਲੀ ਹੋਇਆ ਮੁੰਡਾ ਜੈਲਾਂ ਦਾ ਸ਼ਿੰਗਾਰ ਆ
ਹਾਂ, ਉਤੋਂ ਲੱਗੀ ਪਹਿਲੀ ਤੇਰੇ ਨਾਲ਼ ਅੱਖ ਨੀ
ਹੋ, ਐਦਾਂ-ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਹੋ, ਐਦਾਂ-ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਪੈਂਦਾ ਪੂਰਾ ਰੋਹਬ, ਪੌਣੇ ਛੇ foot ਦੀ
ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
"ਭਾਬੀ, ਭਾਬੀ" ਕਹਿੰਦੇ ਨਹੀਓਂ ਯਾਰ ਥੱਕਦੇ
ਹੋਰ ਤੂੰ ਰਕਾਨੇ ਦੱਸ ਕੀ ਭਾਲ਼ਦੀ?
ਹੋ, ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ ੨੬ ਸਾਲ਼ ਦੀ
ਮੁੰਡੇ ਉਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ ੨੬ ਸਾਲ਼ ਦੀ
A-Z ਜੱਟ, ਜੱਟ, ਜੱਟ... (੨੬ ਸਾਲ਼ ਦੀ, ੨੬ ਸਾਲ਼ ਦੀ)
A-Z ਜੱਟ, ਜੱਟ, ਜੱਟ... (੨੬ ਸਾਲ਼ ਦੀ)
A-Z ਤੇਰੇ ਸਾਰੇ ਯਾਰ ਜੱਟ ਆ
Поcмотреть все песни артиста