੨੬ ਸਾਲ ਦੀ-, ਸਾਲ ਦੀ-, ਸਾਲ ਦੀ...
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
ਵੱਡੇ-ਵੱਡੇ ਵੈਲੀ ਪਾਕੇ ਘੁੰਮੇ ਜੇਬਾਂ 'ਚ
ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ 'ਚ
ਕੀਹਦਾ-ਕੀਹਦਾ ਐਥੇ ਦੱਸ ਮੂੰਹ ਫ਼ੜ ਲਾਂ?
ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਰਚੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ
ਸਮਝੀ ਨਾ ਭੋਲ਼ੀ, ਮੈਨੂੰ ਸੱਭ ਪਤਾ ਏ
ਕਿੱਥੇ-ਕਿੱਥੇ ਹੋ ਜਾਂਦੇ ਉਹ ਗਾਇਬ ਵੇ
ਓ, ਆਏ ਮੇਰੇ ਪਿੱਛੇ ਜਿੰਨੇ ਬਣ Romeo
ਉਹ ਮੁੜਕੇ ਨਾ ਮਿਲ਼ੇ ਚੰਡੀਗੜ੍ਹ map 'ਤੇ
ਘੁੰਮਦੀ ਮੋਹਾਲੀ ਤੇਰੀ thar, ਵੈਰੀਆ
ਕੰਬੇ ਦਿਲ, ਆ ਜਾਈਂ ਨਾ ਕਿਸੇ ਨਾ' ਲੜ ਕੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚੱਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
੨੬ ਸਾਲ ਦੀ-, ਸਾਲ ਦੀ-, ਸਾਲ ਦੀ...
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
♪
A to Z ਤੇਰੇ ਸਾਰੇ ਯਾਰ ਜੱਟ ਆ
ਹੋ, ਜੱਟਾਂ ਵਾਲ਼ੇ ਦਿਲ, ਜੱਟਾਂ ਵਾਲ਼ੀ ਮੱਤ ਆ
ਹੋ, ਵੈਲੀ ਹੋਇਆ ਮੁੰਡਾ, ਜੇਲਾਂ ਦਾ ਸ਼ਿੰਗਾਰ ਆ
ਹਾਂ, ਉਤੋਂ ਲੱਗੀ ਪਹਿਲੀ ਤੇਰੇ ਨਾਲ਼ ਅੱਖ ਨੀ
ਹੋ, ਐਦਾਂ ਕਿੱਦਾਂ ਮੇਰਾ ਕੋਈ time ਚੱਕ ਜਊ
ਹੋ, on-road ਲਵਾਂ ਉਹਦੀ ਗੱਡੀ ਡੱਕ ਨੀ
ਪੈਂਦਾ ਪੂਰਾ ਰੋਹਬ, ਪੌਣੇ ਛੇ ਫੁੱਟ ਦੀ
ਹੋ, ਤੁਰੇ ਜਦੋਂ ਜੱਟ ਤੇਰੇ ਨਾਲ-ਨਾਲ ਨੀ
"ਭਾਬੀ, ਭਾਬੀ," ਕਹਿੰਦੇ ਨਹੀਓਂ ਯਾਰ ਥੱਕਦੇ
ਹੋਰ ਤੂੰ ਰਕਾਨੇ ਦੱਸ ਕੀ ਭਾਲ਼ਦੀ?
ਹੋ, ਮੁੰਡੇ ਉੱਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ
ਮੁੰਡੇ ਉੱਤੇ ਚਲਦੀਆਂ ਕਈ ਛੱਬੀਆਂ
ਜੱਟ ਨਾਮ ਲਵਾਂ ਲਊ ਤੈਨੂੰ, ੨੬ ਸਾਲ ਦੀ
ਜੱਟਾ, ਜੱਟੀ fan ਤੇਰੀ ਇਸੇ ਗੱਲ ਤੋਂ
ਤੂੰ ਯਾਰਾਂ ਪਿੱਛੇ ਲੈਣੇ ਨਹੀਂ stand ਛੱਡਦਾ
ਹੁੰਦੀ ਜਿਵੇਂ ਪੁਲ਼ਿਸ ਪੰਜਾਬ ਭਰਤੀ
ਇੱਕ ਲੋੜ ਪਈ ਤੇ ਯਾਰਾਂ ਪਿੱਛੇ ਭੱਜਦਾ
ਬੇਸ਼ੱਕ, ਲੜਨੇ ਤੋਂ ਹਾਹਾਂ ਰੋਕਦੀ
ਪਰ ਜੇ ਕੋਈ ਕਰੂ ਤੇਰੇ ਉੱਤੇ ਵਾਰ ਵੇ
ਰੱਖ ਦੂੰ ਵਿਚਾਲੋ ਉਹਦੀ ਹਿੱਕ ਪਾੜ ਕੇ
ਐਨੀ ਕੁ ਤਾਂ ਸੀਨੇ ਵਿੱਚ ਰੱਖਾਂ ਖਾਰ ਵੇ
"Jassi Lohka, Jassi Lohka" ਰਹਾਂ ਜਪਦੀ
ਤੇਰੀ ਦੀਦ ਨੂੰ, ਹਾਏ, ਦਿਲ ੨੪-੭ ਤਰਸੇ
ਬੇਬੇ-ਬਾਪੂ ਪੁੱਛਦੇ ਮੁੰਡੇ ਦੀ degree
ਕੀ ਦੱਸਾਂ ਅੱਠ ਚਲਦੇ ਤੇਰੇ 'ਤੇ ਪਰਚੇ
ਤੂੰ ਯਾਰਾਂ ਪਿੱਛੇ ਫ਼ਿਰਦਾ ਪਵਾਉਂਦਾ ਛੱਬੀਆਂ
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
੨੬ ਸਾਲ ਦੀ-, ਸਾਲ ਦੀ-, ਸਾਲ ਦੀ...
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
♪
੨੬ ਸਾਲ ਦੀ ਕੰਵਾਰੀ ਬੈਠੀ ਤੇਰੇ ਕਰਕੇ
Поcмотреть все песни артиста
Other albums by the artist