Western Pendu
ਤਿੰਨ ਮੰਜਿਲੀ ਨੂੰ ਪੌੜੀ, ਦੂਜੀ ਨੁਕਰੀ ਆ ਘੋੜੀ
ਤੀਜੀ ਬਲ਼ਦਾਂ ਦੀ ਜੋੜੀ ਆ ਨਗੌਹ ਦੀ
ਜੱਟ ਚਲਦਾ front, ਪੂਰਾ ਗੱਲਾਂ 'ਚ current
ਹਾਮੀ ਭਰੇ ਸਰਪੰਚ ਉਹਦੀ ਟੌਰ ਦੀ
ਓ, John Deere four by four ਰੱਖਿਆ
Hitler ਵਾਂਗੂ ਪਿੰਡ ਰੋਹਬ ਰੱਖਿਆ
ਪਿੰਡ ਮੱਚੇ ਸੜ-ਸੜ, weekend ਚੰਡੀਗੜ੍ਹ
ਗੇੜਾ (ਪੱਕਾ ਹੀ ਲਵਾਵੇ ਕਾਲ਼ੀ-ਕਾਲ਼ੀ Thar ਦਾ)
ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ
ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ
(ਜਾਨ ਵਾਰਦੈ, ਜਾਨ ਵਾਰਦੈ)
ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud
ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ
ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ
♪
ਹੋ, ਦੇਖੇ ਨਹੀਓਂ ਮੈਂ ਵੀ ਕਦੇ rate ਸੂਟਾਂ ਦੇ
ਓ, ਰੱਖੇ ਨਹੀਓਂ ਮੈਂ ਵੀ ਕਦੇ ਰੌਂਦ ਗਿਣ ਕੇ
ਚੱਕਦੇ ਨਾ ਅੱਖਾਂ ਜਦੋਂ ਨਾਲ ਹੁੰਦਾ ਆ
ਅੱਖ ਚੋਰੀ-ਚੋਰੀ ਰੱਖਦੇ ਆ ਕਾਲ਼ੇ ਤਿਲ 'ਤੇ
ਜਿਹੜੇ ਹਟਦੇ ਨਹੀਂ ਘੂਰੇ, ਜਿਦ੍ਹੇ ਆ ਗਏ ਜੱਟ ਮੂਹਰੇ
ਮੁੱਲ ਪੂਰਾ-ਪੂਰਾ, ਪੂਰਾ-ਪੂਰਾ ਪਾਊਂ ਪਿਆਰ ਦਾ (Whoo!)
ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ
ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ
(ਜਾਨ ਵਾਰਦੈ, ਜਾਨ ਵਾਰਦੈ)
ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud
ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ
ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ
♪
ਹੋ, ਮੈਥੋਂ ਗਿੱਧੇ ਦੀ coaching ਸੱਭ ਲੈਣ ਕੁੜੀਆਂ
ਤੇ ਮੇਰੇ ਮਸ਼ਹੂਰ ਸ਼ਹਿਰ ਵਿੱਚ ਖੜਕੇ
ਹੋ, ਦੇਕੇ ਮੈਨੂੰ ਕਦੇ ਨਹੀਓਂ time ਭੁੱਲਦਾ
ਕਿਉਂਕਿ ਰੱਖੀ ਹੋਈ ਆ Rado ਗੁੱਤ ਉਤੇ ਜੜ ਕੇ
Feel ਕਰਾਂ lucky, ਜਾਂਦਾ ਨਖਰੇ ਆ ਚੱਕੀ
Gill Talwara ਫੋਕੀਆਂ ਨਹੀਂ ਮਾਰਦਾ (Whoo!)
ਘੈਂਟ ਜੱਟ ਨਾਲ ਯਾਰੀ, ਛੇ foot ਦੀ ਕਵਾਰੀ
ਤਾਹੀਓਂ ਉਡੇ ਫੁਲਕਾਰੀ, ਉਡੇ ਫੁਲਕਾਰੀ
ਮੁੰਡਾ ਜੱਟਾਂ ਦਾ ਜੱਟੀ ਦੇ ਉਤੋਂ ਜਾਨ ਵਾਰਦੈ
(ਜਾਨ ਵਾਰਦੈ, ਜਾਨ ਵਾਰਦੈ)
ਰੱਖੇ ਲੱਲੀ-ਛੱਲੀ ਦੱਬ, ਜੱਟ ਸਿਰੇ ਦਾ stud
ਘੋੜਾ ਰੱਖਦਾ ਆ ਡੱਬ, ਦੂਜਾ ਮੇਰੇ ਬਿਨਾਂ, ਮੇਰੇ ਬਿਨਾਂ
ਮੇਰੇ ਬਿਨਾਂ ਬਿੰਦ ਇਕ ਨਹੀਓਂ ਸਾਰਦੈ
Поcмотреть все песни артиста
Other albums by the artist