Kishore Kumar Hits

Baani Sandhu - Affair lyrics

Artist: Baani Sandhu

album: Affair


Aye, yo, yo, The Kidd
Tyre ਛੇ-ਛੇ ਇੰਚੀ ਬਾਹਰ, ਥੱਲੇ Thar, ਕੁੜੀਓ
(Tyre ਛੇ-ਛੇ ਇੰਚੀ ਬਾਹਰ, ਥੱਲੇ Thar, ਕੁੜੀਓ)
ਹਾਏ, ਵੈਲੀਆਂ ਦਾ ਰਾਜਾ ਮੇਰਾ ਯਾਰ, ਕੁੜੀਓ
(ਹਾਏ, ਵੈਲੀਆਂ ਦਾ ਰਾਜਾ ਮੇਰਾ...) Aye, yo
Tyre ਛੇ-ਛੇ ਇੰਚੀ ਬਾਹਰ, ਥੱਲੇ Thar, ਕੁੜੀਓ
ਵੈਲੀਆਂ ਦਾ ਰਾਜਾ ਮੇਰਾ ਯਾਰ, ਕੁੜੀਓ
ਹਿੱਕ ਚੋਟੇ ਜਿੰਨੀ ਜਾਣ, ਮਾਣ ਕਰਦੀ ਰਕਾਨ
ਕੰਮ ਗਿੱਦੜਾਂ ਦਾ ਕੀ ਆ ਜਿੱਥੇ ਸ਼ੇਰ ਚਲਦੇ?
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ
ਹੱਕ ਵਿਚ ਖੜ੍ਹੀ grenade ਵਰਗੀ
ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
(ਜੱਟੀਆਂ ਦੇ ਜੱਟਾਂ ਨਾ' affair ਚੱਲਦੇ)
(ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ)
(ਹੱਕ ਵਿਚ ਖੜ੍ਹੀ grenade ਵਰਗੀ)
(ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲ...)
ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ
(ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ)
ਓ, ਪਾਇਆ ਸੂਟ ਪਟਿਆਲ਼ਾ, ਪੋਚ ਪੱਬ ਪੁੱਟਦੀ
(ਪਾਇਆ ਸੂਟ ਪਟਿਆਲ਼ਾ, ਪੋਚ...)
ਹਾਂ, ਗੁੱਤ ਪਾਉਂਦੀ ਆ grace ਸਾਢੇ-ਤਿੰਨ foot ਦੀ
ਸੂਟ ਪਟਿਆਲ਼ਾ, ਪੋਚ ਪੱਬ ਪੁੱਟਦੀ
ਓ, ਜੱਟ ਕੋਲ਼ ਕਿਲੇ ੪੦ ਡੱਬ Bor ੪੫
ਟੇਢਾ ਤੱਕ ਜਾਊਗਾ ਕਿਹੜਾ? ਸਿੱਧੇ fire ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ
ਹੱਕ ਵਿਚ ਖੜ੍ਹੀ grenade ਵਰਗੀ
ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ

ਟੌਰ ਦੇਖ ਜੱਟੀ ਦੀ trend ਹਿੱਲਦੇ
(ਟੌਰ ਦੇਖ ਜੱਟੀ ਦੀ trend ਹਿੱਲਦੇ)
ਹਾਏ, ਦਿਲ ਫ਼ੜ ਬਹਿੰਦੇ ਜਿਹੜੇ ਮਾੜੇ ਦਿਲ ਦੇ
(ਦਿਲ ਫ਼ੜ ਬਹਿੰਦੇ ਜਿਹੜੇ...)
ਟੌਰ ਦੇਖ ਜੱਟੀ ਦੀ trend ਹਿੱਲਦੇ
ਦਿਲ ਫ਼ੜ ਬਹਿੰਦੇ ਜਿਹੜੇ ਮਾੜੇ ਦਿਲ ਦੇ
ਓ, ਮੋਢੇ ਨਾਲ ਮੋਢਾ ਜੋੜ ਖੜ੍ਹੇ ਜੱਟ landlord
ਮੁੰਡਿਆਂ ਦੇ ਸਾਹ ਠਹਿਰ-ਠਹਿਰ ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ
ਹੱਕ ਵਿਚ ਖੜ੍ਹੀ grenade ਵਰਗੀ
ਐਵੇਂ ਤਾਂ ਨਹੀਂ ਗੱਭਰੂ ਦੇ ਵੈਰ ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
(ਜੱਟੀਆਂ ਦੇ ਜੱਟਾਂ ਨਾ' affair ਚੱਲਦੇ)
(ਕਰ ਲੈਣਗੇ ਜਵਾਕ ਕਿੱਥੋਂ care ਕੱਲ ਦੇ)
ਜੱਸੀ ਲੋਹਕਿਆ, ਜੱਸੀ ਲੋਹਕਿਆ
ਜੱਸੀ ਲੋਹਕਿਆ, ਜੱਸੀ ਲੋਹਕਿਆ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
ਜੱਟੀਆਂ ਦੇ ਜੱਟਾਂ ਨਾ' affair ਚੱਲਦੇ
Aye, yo, yo, Baani Sandhu

Поcмотреть все песни артиста

Other albums by the artist

Similar artists