Kishore Kumar Hits

Happy Raikoti - Addiction lyrics

Artist: Happy Raikoti

album: Addiction


Show Mxrci on it
ਮੁੰਡੇ ਦੀ ਤੋੜ ਬੁਰੀ ਆ, ਟੁੱਟਣਗੇ ਹੱਡ ਵੈਰ ਨੇ
ਤੈਥੋਂ ਫਿਰ ਜੀਅ ਨਹੀਂ ਹੋਣਾ, ਹੋ ਗਏ ਜਦੋਂ ਅੱਡ ਵੈਰ ਨੇ
ਜਾਣਾ ਪੈਣ jail 'ਚ ਮੈਨੂੰ, ਤੂੰ ਕਹਿਣਾ, "ਅੱਡ ਨਹੀਂ ਹੋਣਾ"
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ

ਪੁੱਛੀ ਕਦੇ ਨਾਲ਼ ਦੀਆਂ ਕੁੜੀਆਂ ਤੋਂ ਤੂੰ
ਜਿੰਨਾ ਮੇਰੇ ਨਾ' ਯਾਰਾਂ ਨੇ ਕਦੇ ਲਾਏ ਸੀ
ਨੈਣ ਤਾਂ ਸੀ ਉਹਨਾਂ ਦੇ ਵੀ ਦੋ-ਦੋ ਮਰਜਾਣੀਏ ਨੀ
ਦੋ-ਦੋ ਲੱਖ ਵਾਰੀ ਪੱਛਤਾਏ ਸੀ
ਪੁੱਛੀ ਕਦੇ ਨਾਲ਼ ਦੀਆਂ ਕੁੜੀਆਂ ਤੋਂ
ਕਦੇ ਜਿੰਨਾ ਮੇਰੇ ਨਾ' ਯਾਰਾਂ ਨੇ ਕਦੇ ਲਾਏ ਸੀ
ਨੈਣ ਤਾਂ ਸੀ ਉਹਨਾਂ ਦੇ ਵੀ ਦੋ-ਦੋ ਮਰਜਾਣੀਏ ਨੀ
ਦੋ-ਦੋ ਲੱਖ ਵਾਰੀ ਪੱਛਤਾਏ ਸੀ
Happy Raikoti ਕੋਲ਼ੋਂ ਫ਼ੁੱਲ ਤੇਰੇ ਪਿਆਰ ਵਾਲ਼ਾ
ਵੱਡ ਨਹੀਓਂ ਹੋਣਾ, ਹੁਣ ਵੱਡ ਨਹੀਓਂ ਹੋਣਾ
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ
(—ਛੱਡ ਨਹੀਓਂ ਹੋਣਾ)
Got one taste, now she can't quit
24-7 my prayer's on her lip
Put her in a trance and I'm giving her chills
She's soaking wet when I put on my drip
ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ ਨੀ, ਰਹਿਣ ਦੇ ਨੀ
ਰਹਿਣ ਦੇ ਨੀ, ਯਾਰੀਆਂ ਨੂੰ ਰਹਿਣ ਦੇ
ਕੱਲੀ ਚੰਗੀ ਆਂ ਨਈਂ ਤੂੰ, ਕੱਲੀ ਚੰਗੀ ਆਂ
ਜੇ ਤੂੰ ਕੱਲੀ ਨੂੰ ਨਜ਼ਾਰੇ full ਲੈਣ ਦੇ
ਓ, ਛੇਤੀ ਕਦੇ ਮਿਲ਼ਦਾ ਨਹੀਂ, ਮਿਲ਼ਦਾ ਨਹੀਂ ਮੁੰਡਾ
ਜਿਵੇਂ ਮਿਲ਼ਦਾ ਨਹੀਂ poppy ਦਾ flower ਨੀ
ਲਗਦਾ ਨਈਂ ਇਸ life ਵਿੱਚ ਬਿੱਲੋ ਆਊਂ
ਕਿਸੇ ਕੁੜੀ ਦੇ ਹਿੱਸੇ 'ਚ ਮੇਰਾ ਪਿਆਰ ਨਈਂ
ਤਰਸੇਂਗੀ hello ਨੂੰ ਵੀ, ਕਤਰਾ blood ਨਈਂ ਹੋਣਾ
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਗੱਭਰੂ ਦਾ ਨਸ਼ਾ ਐ afeem ਵਰਗਾ ਨੀ
ਤੈਥੋਂ ਛੱਡ ਨਹੀਓਂ ਹੋਣਾ, ਦਿਲੋਂ ਕੱਢ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ
ਛੱਡ ਨਹੀਓਂ ਹੋਣਾ, ਤੈਥੋਂ ਛੱਡ ਨਹੀਓਂ ਹੋਣਾ

Поcмотреть все песни артиста

Other albums by the artist

Similar artists