Vicky Dhaliwal - Diamond lyrics
Artist:
Vicky Dhaliwal
album: Diamond
ਗਲੀਆਂ ਦੇ ਵਿੱਚ Hummer ਕੂਕਦੀ
ਅਸਲੇ ਪਾਉਣ ਪਟਾਕੇ ਨੀ
Mauser'an ਵਰਗੇ ਕਿੱਥੇ ਦੱਬਦੇ
ਵੱਡਿਆਂ ਘਰਾਂ ਦੇ ਕਾਕੇ ਨੀ
(ਵੱਡਿਆਂ ਘਰਾਂ ਦੇ ਕਾਕੇ ਨੀ)
(ਵੱਡਿਆਂ ਘਰਾਂ ਦੇ ਕਾਕੇ ਨੀ)
ਚੜ੍ਹਦੇ ਸਿਆਲ ਦੀ, date marriage ਦੀ
Card'an ਉਤੇ ਲਿਖਾ ਦਾਂਗੇ
ਸੁਰਖ ਬੁੱਲ੍ਹਾਂ ਚੋਂ "ਹਾਂ" ਜੇ ਕਰਦੇ
ਸਾਰੇ ਸ਼ੌਕ ਪੁਗਾ ਦਾਂਗੇ
ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
♪
ਨੋਟ-ਨੂਟ ਨਾ ਜੋੜੇ ਬਹੁਤੇ
ਜੋੜੇ ਯਾਰ ਬਥੇਰੇ ਨੀ
Attitude ਤਾਂ ਰੱਖਣ ਰਕਾਨਾ
ਚੋਬਰ ਰੱਖਦੇ ਜੇਰੇ ਨੀ
Attitude ਤਾਂ ਰੱਖਣ ਰਕਾਨਾ
ਚੋਬਰ ਰੱਖਦੇ ਜੇਰੇ ਨੀ
ਚੋਬਰ ਰੱਖਦੇ ਜੇਰੇ ਨੀ
ਉਹਨਾਂ ਚੋਂ ਨਾ ਜਾਣੀ ਜੱਟ ਨੂੰ
ਟੋਚਨ ਫ਼ਤੇਹ ਕਰਾਦਾਂਗੇ
ਜੇ ਪੈ ਗਈ ਲੋੜ ਤਾਂ phone ਮਾਰਦੀ
ਮਿੱਠੀਏ, ਬੰਬ ਬੁਲਾ ਦਾਂਗੇ
ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
♪
High Court ਤਕ ਪੈਂਦੀਆਂ writ'an
ਸ਼ੌਕੀ ਜੱਟ ਸ਼ਿਕਾਰਾਂ ਦੇ
ਨਿੱਕੇ number ਮਹਿੰਗੇ ਮੁੱਲ ਦੇ
ਜੜੇ ਨੇ ਮਹਿੰਗੀਆਂ car'an 'ਤੇ
ਨਿੱਕੇ number ਮਹਿੰਗੇ ਮੁੱਲ ਦੇ
ਜੜੇ ਨੇ ਮਹਿੰਗੀਆਂ car'an 'ਤੇ
ਜੜੇ ਨੇ ਮਹਿੰਗੀਆਂ car'an 'ਤੇ
ਜਿਹੜੇ ਸਾਡੇ ਨਾਲ ਖਹਿੰਦੇ ਫਿਰਦੇ
ਜੱਟੀਏ, top ਲਵਾ ਦਾਂਗੇ
ਕੈਲਗਿਰੀ ਦੇ map 'ਤੇ ਕੋਠੀ
ਤੇਰੇ ਨਾਮ ਲਵਾ ਦਾਂਗੇ
ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
ਚਿੱਤ ਕਰਦੇ ਗੱਭਰੂ ਦਾ ਰਾਜ਼ੀ
ਜੱਗ ਦਾ ਛੱਡ ਖਿਆਲ, ਬਿੱਲੋ
G-Wagon 'ਤੇ rose ਲਵਾ ਕੇ
ਲੈ ਜਉ Dhaliwal, ਬਿੱਲੋ
G-Wagon 'ਤੇ rose ਲਵਾ ਕੇ
ਲੈ ਜਉ Dhaliwal, ਬਿੱਲੋ
Vicky Dhaliwal, ਬਿੱਲੋ
ਪਿੰਡ ਰਸੌਲੀ ਲਾਣੇਦਾਰ ਦੀ
ਤੈਨੂੰ ਨੂੰਹ ਬਣਾ ਦਾਂਗੇ
Gurnam Bhullar ਦਾ ਅਖਾੜਾ, ਗੋਰੀਏ
ਅੱਜ ਹੀ book ਕਰਾ ਦਾਂਗੇ
(It's an Ikwinder Singh production)
ਤੇਰੇ ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂ...
♪
ਗੁੱਟ ਨੂੰ ਕੜਾ, ਸਰਦਾਰਨੀਏ
Diamond ਦੀ ਝਾਂਜਰ ਪਾ ਦਾਂਗੇ
Поcмотреть все песни артиста
Other albums by the artist