K.S Makhan - Jatt Style lyrics
Artist:
K.S Makhan
album: Jatt Style
ਬਾਈ ਪਾਣੀ ਕੀਤੋ ਸਿਰੋਂ ਲੰਗ ਨਾ ਜਾਵੇ
Don't worry about it
ਟੱਕ ਦਿਆਂ ਗੇ ਟੱਕ
ਜਿਹੜਾ ਤਿਨ ਪੰਜ ਕਰੁ ਮੈਂ ਗੋਡਾ ਤਾਉਣ ਉੱਤੇ ਤਰੁ
ਹੋ ਤੱਤੇ ਚਲਦੇ ਜੋ ਬਾਲੇ ਠੰਡੇ ਕਰੂਗਾ
ਕੌਣ ਆਗਿਆ, ਕੌਣ ਆਗਿਆ
K.S Makhan ਆਗਯਾ ਏ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ
♪
ਲੱਗੇ ਜਿੰਦਗੀ ਜਿਯੋਨੀ ਪੂਰੀ ਐਸ਼ ਨਾਲ
ਕਦੇ ਰੱਖਿਆ ਨਾ ਮੋਹ ਐਨਾ cash ਨਾਲ
ਲੱਗੇ ਜਿੰਦਗੀ ਜਿਯੋਨੀ ਪੂਰੀ ਐਸ਼ ਨਾਲ
ਕਦੇ ਰੱਖਿਆ ਨਾ ਮੋਹ ਐਨਾ cash ਨਾਲ
ਸੀਨਾ ਤਾਣਕੇ ਯਾਰਾ ਨਾਲ ਖੜਉਂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ
♪
ਓ ਖਿੱਚਕੇ ਰੱਖ ਲਿਤਰਾ ਆਲੇਯਾ
Ego mind ਵਿਚ ਕਿਸੇ ਲਈ ਨਾ ਰੱਖਦਾ
ਦੇਖ ਕਿਸੇ ਦੀ ਚੜਾਇ ਮੈਂ ਨਾ ਮੱਚਦਾ
Ego mind ਵਿਚ ਕਿਸੇ ਲਈ ਨਾ ਰੱਖਦਾ
ਦੇਖ ਕਿਸੇ ਦੀ ਚੜਾਇ ਮੈਂ ਨਾ ਮੱਚਦਾ
ਸਦਾ ਜਿੱਤੂਗਾ ਨਾ, ਬਾਜੀ ਕਦੇ ਹਾਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ
♪
ਆ ਜਿਹੜੇ ਮੱਚਦੇ ਆ ਦੇਖ ਕੇ ਤਰੱਕੀਆਂ
ਬਿਨਾਂ ਗੱਲੋਂ ਇਹਨਾਂ feeling'ਆ ਨੇ ਚੱਕੀਆਂ
ਆ ਜਿਹੜੇ ਮੱਚਦੇ ਆ ਦੇਖ ਕੇ ਤਰੱਕੀਆਂ
ਬਿਨਾਂ ਗੱਲੋਂ ਇਹਨਾਂ feeling'ਆ ਨੇ ਚੱਕੀਆਂ
ਦੀਵਾ ਬਾਲਕੇ ਮੈਂ ਹਿੱਕ ਉੱਤੇ ਧਰੂੰਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ ਤੇ ਜੱਟਾ ਆਲੀ ਕਰੂਗਾ
ਨੀ ਮੈਂ ਜੱਟ ਆ
Поcмотреть все песни артиста
Other albums by the artist