Musarrat Nazir - Chitta Kukkar lyrics
Artist:
Musarrat Nazir
album: Mehmil, Vol. 2
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਸਾਰੀ ਖੇਡ ਲਕੀਰਾਂ ਦੀ
ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ ਟੇਸਨ ਤੇ ਅੱਖ ਭੀਜ ਗਈ ਵੀਰਾਂ ਦੀ
ਗੱਡੀ ਆਈ ਟੇਸਨ ਤੇ ਅੱਖ ਭੀਜ ਗਈ ਵੀਰਾਂ ਦੀ
ਪਿਪਲੀ ਦੀਆਂ ਛਾਵਾਂ ਨੀ
ਪਿਪਲੀ ਦੀਆਂ ਛਾਵਾਂ ਨੀ
ਆਪੇ ਹੱਥੀਂ ਡੋਲੀ ਤੋਰ ਕੇ ਮਾ ਪੇ ਕਰਨ ਦੁਆਵਾਂ ਨੀ
ਆਪੇ ਹੱਥੀਂ ਡੋਲੀ ਤੋਰ ਕੇ ਮਾ ਪੇ ਕਰਨ ਦੁਆਵਾਂ ਨੀ
ਕੁੰਡਾ ਲਗ ਗਯਾ ਥਾਲੀ ਨੂੰ
ਕੁੰਡਾ ਲਗ ਗਯਾ ਥਾਲੀ ਨੂੰ
ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ
ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ
ਹੀਰਾ ਲਖ ਸਵਾ ਲਖ ਦਾ ਹੈ
ਹੀਰਾ ਲਖ ਸਵਾ ਲਖ ਦਾ ਹੈ
ਧੀਆਂ ਵਾਲਿਆਂ ਦੀਆਂ ਰਬ ਇਜ਼ਤਂ ਰੱਖਦਾ ਹੈ
ਧੀਆਂ ਵਾਲਿਆਂ ਦੀਆਂ ਰਬ ਇਜ਼ਤਂ ਰੱਖਦਾ ਹੈ
ਚਿੱਟਾ ਕੁਕੜ ਬਨੇਰੇ ਤੇ
ਚਿੱਟਾ ਕੁਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲ਼ੀਏ
ਮੁੰਡਾ ਸਦਕੇ ਤੇਰੇ ਤੇ
Поcмотреть все песни артиста
Other albums by the artist