ਕਿੰਨੇ ਕਿਸਮਤ ਵਾਲੇ ਉਹ
ਝੁਮਕੇ ਜੋ ਪਾਵੇਂ ਤੂੰ
ਕਸਰਾਂ ਕੋਈ ਛੱਡਦੀ ਨਾ
ਹਾਏ ਕਹਿਰ ਕਮਾਵੇਂ ਤੂੰ
ਬੱਸ ਤੇਰੀ ਸੁਣਦਾ ਆਂ
ਹੁਣ ਮੇਰੇ ਵੱਸ ਹੈਨੀ
ਤੈਨੂੰ ਵੇਖਾਂ ਜਿਸ ਦਿਨ ਨਾ
ਮੈਨੂੰ ਹੋਵੇ ਬੇਚੈਨੀ
ਸੁਰਮਾ ਜੋ ਪਾਇਆ ਤੂੰ
ਮੈਨੂੰ ਮਾਰ ਮੁਕਾਵੇ ਨੀ
ਦਿਲ ਤੇਰੇ ਰਾਹਵਾਂ ਤੇ
ਬੱਸ ਤੁਰਦਾ ਜਾਵੇ ਨੀ
ਸੁਰਮਾ ਜੋ ਪਾਇਆ ਤੂੰ
ਮੈਨੂੰ ਮਾਰ ਮੁਕਾਵੇ ਨੀ
ਦਿਲ ਤੇਰੇ ਰਾਹਵਾਂ ਤੇ
ਬੱਸ ਤੁਰਦਾ ਜਾਵੇ ਨੀ
ਸੁਰਮਾ ਜੋ ਪਾਇਆ ਤੂੰ
ਇਬਾਦਤਾਂ ਦੇ ਵਿੱਚ ਹੁਣ
ਤੈਨੂੰ ਮੰਗੇ ਨੀ
ਤੇਰੇਆਂ ਹੀ ਰੰਗਾਂ ਦੇ ਵਿੱਚ
ਰਹਿੰਦੇ ਰੰਗੇ ਨੀ
ਹੁਣ ਸਮਝ ਨਾ ਆਵੇ ਨੀ
ਤੈਨੂੰ ਐਨਾ ਚਾਹੁੰਦਾ ਕਿਉਂ
ਤੂੰ ਚੀਜ਼ ਨਾਯਾਬ ਲੱਗੇਂ
ਕੋਈ ਗਹਿਣਾ ਹੁੰਦਾ ਜੋ
ਤੇਰੇ ਤੋਂ ਅੱਕਦਾ ਨਾ
ਦੂਰੀ ਜਰ ਸੱਕਦਾ ਨਾ
ਤਾਹੀ ਤਾਂ ਤੇਰੇ ਹੀ
ਬੱਸ ਨੇੜੇ ਆਵੇ ਨੀ
ਸੁਰਮਾ ਜੋ ਪਾਇਆ ਤੂੰ
ਮੈਨੂੰ ਮਾਰ ਮੁਕਾਵੇ ਨੀ
ਦਿਲ ਤੇਰੇ ਰਾਹਵਾਂ ਤੇ
ਬੱਸ ਤੁਰਦਾ ਜਾਵੇ ਨੀ
ਸੁਰਮਾ ਜੋ ਪਾਇਆ ਤੂੰ
ਮੈਨੂੰ ਮਾਰ ਮੁਕਾਵੇ ਨੀ
ਦਿਲ ਤੇਰੇ ਰਾਹਵਾਂ ਤੇ
ਬੱਸ ਤੁਰਦਾ ਜਾਵੇ ਨੀ
ਸੁਰਮਾ ਜੋ ਪਾਇਆ ਤੂੰ
Поcмотреть все песни артиста
Other albums by the artist