ਤੇਰੀ ਅੱਖ ਬੇਈਮਾਨ
ਇਹ ਫਰੇਬ ਸ਼ਰੇਆਮ
ਤੇਰੇ
ਕੰਨਾਂ ਵਿੱਚ ਵਾਲੀਆਂ
ਨੈਣੀ ਸੁਰਮਾ ਇਹ ਚਾਲ
ਕੀਤੇ ਕਿੰਨੇ ਨੇ ਬੇਹਾਲ
ਹੁਣ
ਕਿੱਥੇ ਜਾ ਨਿਭਾਲੀਆਂ
ਕਿਸੇ ਦਾ ਨਾ ਜ਼ੋਰ ਗੱਲਾਂ
ਤੇਰੇ ਵੱਸੋਂ ਬਾਹਰ ਨੇ
ਚੇਤੇ ਜਿਵੇ ਕੱਲ ਨਾ ਤੇ
ਪਲ ਹੋਏ ਸਾਲ ਨੇ
ਜਦੋਂ ਲੁਕ ਲੁਕ ਨਿਕਲ਼ੇਂ ਤੇ
ਦਿਲਾਂ ਨੂੰ ਤੂੰ ਟੁੱਕੇ
ਰਾਤਾਂ
ਹੋ ਗਈਆਂ ਨੇ ਕਾਲੀਆਂ
ਪਹਿਲਾਂ ਆਪ ਪੁੱਛੇ ਜਾਮ
ਝੂਠੇ ਆਸ਼ਿਕ਼ ਤਮਾਮ
ਹੋਈਆਂ
ਕੀਦੇ ਨਾਲ ਮਾੜੀਆਂ
ਅੱਜ ਮਿਲੇ ਕੱਲ ਸਿਲੇ
ਹੋਏ ਕਿ ਕਰਾਰ ਨੇ
ਗਾਨੀਆਂ ਨਿਸ਼ਾਨੀਆਂ
ਨਾ ਸਾਂਭੇ ਜਾਂਦੇ ਯਾਰ ਨੇ
ਜਿੰਨਾ ਦਿਲ ਲੁੱਟਿਆ ਸੀ
ਓਹੀ ਅੱਜ ਖ਼ਾਰ ਨੇ
ਤੈਨੂੰ ਲੱਗੇ ਰੱਬ ਤੁਹੀ
ਇਹਨਾਂ ਲਈ ਵਪਾਰ ਨੇ
ਰੁਲੇ ਮਹਿਲ ਤੇ ਮੁਨਾਰੇ
ਛੱਡੇ ਤੱਖਤ ਹਜ਼ਾਰੇ
ਜਿੰਦਾਂ
ਲਾਰਿਆਂ ਚ ਗਾਲੀਆਂ
ਕਿੰਨੇ ਰਹਿ ਗਏ ਨੇ ਕੱਲੇ
ਜਿੰਨਾ ਹੋ ਜਾਣਾ ਇਹ ਝੱਲੇ
ਸੌਹਾਂ
ਕਿੰਨੀਆਂ ਤੂੰ ਖਾਲੀਆਂ
ਹੁਣ ਕੀਦੀ ਵਾਰੀ
ਕਹਿਰ ਕੀਨੂੰ ਰਹੇ ਭਾਲ ਨੇ
ਬਦਲੀ ਜੋ ਅੱਖ
ਕੀਦੇ ਟੁੱਟੇ ਐਤਬਾਰ ਨੇ
♪
ਜਾਂਦਾ ਜਾਂਦਾ ਕਿਹੜੀਆਂ
ਦੁਹਾਈਆਂ ਦੇਣ ਚੱਲਿਆਂ
ਯਾਰਾ ਤੈਨੂੰ ਪਾਕੇ ਵੀ ਸੀ
ਖੋਕੇ ਵੀ ਤਾਂ ਕੱਲੇ ਆਂ
ਯਾਰਾ ਤੈਨੂੰ ਪਾਕੇ ਵੀ ਸੀ
ਖੋਕੇ ਵੀ ਤਾਂ ਕੱਲੇ ਆਂ
ਯਾਰਾ ਤੈਨੂੰ ਪਾਕੇ ਵੀ ਸੀ
ਖੋਕੇ ਵੀ ਤਾਂ ਕੱਲੇ ਆਂ
♪
ਤੇਰੀ ਅੱਖ ਬੇਈਮਾਨ
ਇਹ ਫਰੇਬ ਸ਼ਰੇਆਮ
ਤੇਰੇ
ਕੰਨਾਂ ਵਿੱਚ ਵਾਲੀਆਂ
ਨੈਣੀ ਸੁਰਮਾ ਇਹ ਚਾਲ
ਕੀਤੇ ਕਿੰਨੇ ਨੇ ਬੇਹਾਲ
ਹੁਣ
ਕਿੱਥੇ ਜਾ ਨਿਭਾਲੀਆਂ
ਕਿਸੇ ਦਾ ਨਾ ਜ਼ੋਰ ਗੱਲਾਂ
ਤੇਰੇ ਵੱਸੋਂ ਬਾਹਰ ਨੇ
ਚੇਤੇ ਜਿਵੇ ਕੱਲ ਨਾ ਤੇ
ਪਲ ਹੋਏ ਸਾਲ ਨੇ
Поcмотреть все песни артиста
Other albums by the artist