Aroob Khan - Gucci lyrics
Artist:
Aroob Khan
album: Gucci
MixSingh in the house!
♪
ਮੈਂ ਤੇ ਤੂੰ, ਵੇ ਹੋਰ ਕੋਈ ਨਾ
ਮੇਰਾ ਦਿਲ 'ਤੇ ਵੇ ਜ਼ੋਰ ਕੋਈ ਨਾ
ਮੈਂ ਤੇਰੀ queen ਆਂ ਵੇ
ਦਿਲ ਦੀ clean ਆਂ ਵੇ
ਕਰਦਾ smile'an ਤੇਰਾ ਮੂੰਹ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
♪
ਨੈਣਾਂ ਨਾਲ ਗੱਲ ਕਰ
ਨੈਣਾਂ ਨਾਲ fight ਵੇ
ਤੇਰੇ ਨਾ' ਮੈਂ shine ਕਰਾਂ
ਜਿਉਂ moon ਨਾਲ light ਵੇ
ਮੇਰੇ ਤੋਂ ਨਈਂ ਨਖ਼ਰੇ ਹੋਣੇ
ਤੇਰੇ ਕਰਕੇ ਰੰਗ ਨੇ ਸੋਹਣੇ
Suit ਕੋਈ red ਨਾ blue ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
♪
ਮੈਂ ਨਈਂ ਕਹਿੰਦੀ
ਪੈਰਾਂ ਲਈ ਤੂੰ ਝਾਂਜਰਾਂ ਲਿਆ ਦੇ ਵੇ
ਮੈਂ ਨਈਂ ਕਹਿੰਦੀ
ਹੱਥਾਂ ਲਈ ਤੂੰ ਕੰਗਣਾ ਬਣਾ ਦੇ ਵੇ
ਨਾ ਸੁਰਮਾ, ਨਾ ਸੁਰਮੇਦਾਨੀ
ਮੈਂ Kaptaan ਵੇ ਤੇਰੀ ਦੀਵਾਨੀ
ਤੂੰ ਮੇਰੇ ਹੋਣਾ ਰੂ-ਬ-ਰੂ ਚਾਹੀਦੈ
...ਤੂੰ ਚਾਹੀਦੈ
ਵੇ ਮੈਨੂੰ...
...ਤੂੰ ਚਾਹੀਦੈ
ਵੇ ਮੈਨੂੰ ਜੁੱਤੀਆਂ ਦੀ ਲੋੜ ਨਈਂ, ਤੂੰ ਚਾਹੀਦੈ
ਵੇ ਮੈਨੂੰ Gucci'an ਦੀ ਲੋੜ ਨਈਂ, ਤੂੰ ਚਾਹੀਦੈ
Поcмотреть все песни артиста
Other albums by the artist