Akriti Kakar - Tere Jeha Hor Disda lyrics
Artist:
Akriti Kakar
album: Tere Jeha Hor Disda
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾਂ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
♪
ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਐ
ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਐ
ਤੇਰੀਆਂ ਉਡੀਕਾਂ ਵਿੱਚ ਜਿੰਦ ਮੁੱਕ ਚੱਲੀ ਐ
ਵੇਖ ਲੈ ਨਿਮਾਣੀ ਤੇਰੇ ਬਿਨਾਂ ਮਰ ਚੱਲੀ ਐ
ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ
ਤੂੰ ਜੇ ਆਵੇ, ਤੈਨੂੰ ਸੀਨੇ ਨਾਲ ਲਾਵਾਂ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਤੇਰੇ ਕਦਮਾਂ 'ਚ ਰੱਖ ਦਿਆਂ ਸਾਹਵਾਂ
ਤੇਰੇ ਕਦਮਾਂ 'ਚ ਰੱਖ ਦਿਆਂ ਸਾਹਵਾਂ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
Поcмотреть все песни артиста
Other albums by the artist