Aditi Singh Sharma - Kangna Lede lyrics
Artist:
Aditi Singh Sharma
album: Kangna Lede - Single
ਇਸ਼ਕ ਕਰਦਾ ਇਹ ਦਿਲ ਮੇਰਾ ਜਾਨ ਤੋਂ ਵੀ ਜ਼ਿਆਦਾ
ਉਹ ਮੇਰੇ ਨਾਲ ਤੂੰ ਜੋ ਕੀਤਾ ਸੀ ਪੂਰਾ ਕਰ ਵਾਦਾ
ਰਾਤ ਮੈਂ, ਤੂੰ ਮੇਰਾ Moon ਵੇ
ਮੇਰੇ ਦਿਲ ਦੀ ਸੁਣ ਲਈ tune ਵੇ
ਗਏ ਅਪ੍ਰੈਲ, ਮਈ ਔਰ ਜੂਨ ਵੇ, ਹਾਏ
ਖੁਆਹਿਸ਼ਾਂ ਤੂੰ ਕਰ ਦੇ ਪੂਰੀਆਂ
ਓ ਮਾਹੀ ਮੈਨੂੰ ਕੰਗਣਾ ਲੈਦੇ, ਓ "Yes" "No" ਕੁੱਝ ਤਾਂ ਕਹਿ ਦੇ
ਓ, ਰੱਖ ਲਈ ਮਾਨ ਜ਼ਰਾ ਤੂੰ ਮੇਰੇ ਇਸ਼ਕ ਦਾ
ਚੁਰਾਈ ਨਾ ਤੂੰ ਅੱਖੀਆਂ, ਉਮੀਦਾਂ ਤੇਤੋਂ ਰੱਖੀਆਂ
ਓ, ਰੱਖ ਲੈ ਮਾਨ ਜ਼ਰਾ ਤੂੰ ਮੇਰੇ ਇਸ਼ਕ ਦਾ
♪
ਤੇਰੇ ਸਿਵਾ ਜਾਵਾਂ ਕਿੱਥੇ? ਤੂੰ ਹੈ ਮੇਰੀ destiny
ਤੇਰੇ ਨਾਲ ਰਹਿਣਾ ਮੈਂ ਤਾਂ ਸਾਰੀ ਜ਼ਿੰਦਗੀ
ਹਰ ਚੀਜ਼ ਦੀ ਤੇਰੇ ਤੋਂ ਕਰਨੀ demand ਵੇ
ਹੋਵੇ ਚੂੜੀ ਕੱਚ ਦੀ ਯਾ ਫਿਰ ਸੋਨੇ ਦੀ ਘੜੀ
King ਤੂੰ, ਮੈਂ ਤੇਰੀ queen ਵੇ
ਬਨ ਨਾ ਤੂੰ ਐਨਾ mean ਵੇ
ਤੇਰੇ ਕਰਕੇ ਵੇਖਾਂ dream ਵੇ, ਹਾਏ
ਮੈਨੂੰ ਤੂੰ ਨਾ ਦੇਵੀਂ ਦੂਰੀਆਂ
ਓ ਮਾਹੀ ਮੈਨੂੰ ਕੰਗਣਾ ਲੈਦੇ, ਓ "Yes" "No" ਕੁੱਝ ਤਾਂ ਕਹਿ ਦੇ
ਓ, ਰੱਖ ਲਈ ਮਾਨ ਜ਼ਰਾ ਤੂੰ ਮੇਰੇ ਇਸ਼ਕ ਦਾ
ਚੁਰਾਈ ਨਾ ਤੂੰ ਅੱਖੀਆਂ, ਉਮੀਦਾਂ ਤੇਤੋਂ ਰੱਖੀਆਂ
ਓ, ਰੱਖ ਲੈ ਮਾਨ ਜ਼ਰਾ ਤੂੰ ਮੇਰੇ ਇਸ਼ਕ ਦਾ
Поcмотреть все песни артиста
Other albums by the artist