ਤੇਰੇ ਉਤੇ ਦਿਲ ਆ ਗਿਆ, ਤੂੰ ਹੀ ਮੇਰੀ ਜਾਂ
ਤੇਰੇ ਬਿਣ ਮੈਂ ਕੀ ਕਰਾਂ?
ਮੈਂ ਨ੍ਹੀ ਰਹ ਸਕਦਾ ਤੇਰੇ ਬਿਣਾ
ਤੂੰ ਮੈਂਨੂੰ ਆ ਕੇ ਮਿਲ ਜਾ
ਵੇ ਮੇਰੇ ਕੋਲ ਆ, ਗਲੇ ਲੱਗ ਜਾ
ਦੂਰ ਨਾ ਮੈਂਥੋਂ ਜਾ
ਮੈਂ ਵੀ ਮਰਦਾ ਰਿਆ ਤੇਰੇ ਬਿਣਾ
ਤੂੰ ਹੀ ਮੇਰੀ ਜਿੰਦ, ਮੇਰੀ ਜਾਂ
ਤੂੰ ਹੀ ਮੇਰੀ ਜਿੰਦ, ਮੇਰੀ ਜਾਂ
ਤੂੰ ਹੀ ਮੇਰੀ ਜਿੰਦ, ਮੇਰੀ ਜਾਂ
ਮੇਰੀ ਅੱਖੀਆਂ 'ਚ ਪਾਣੀ ਐ
ਸਾਡੀ ਪ੍ਰੇਮ ਕਹਾਣੀ ਐ
ਮੇਰੇ ਦਿਲ ਦੀ ਤੂੰ ਰਾਣੀ ਐ-ਐ
ਤੂੰ, ਸੋਹਣੀਏ
ਓ, ਮੇਰਾ ਬੱਸ ਇੱਕ ਸਪਨਾ
ਹੋ ਛੋਟਾ ਜਿਹਾ ਘਰ ਅਪਣਾ
Whoa, ਇੱਕ ਫ਼ੁੱਲਾਂ ਦੀ ਕਿਆਰੀ
ਲੱਗੀ ਮੈਂਨੂੰ ਪਿਆਰੀ
ਜਾਂ ਤੇਰੇ ਉਤੇ ਵਾਰੀ ਮੈਂ, ਸੋਹਣੀਏ
ਤੇਰੇ ਉਤੇ ਦਿਲ ਆ ਗਿਆ, ਤੂੰ ਹੀ ਮੇਰੀ ਜਾਂ
ਤੇਰੇ ਬਿਣ ਮੈਂ ਕੀ ਕਰਾਂ?
ਮੈਂ ਨ੍ਹੀ ਰਹ ਸਕਦਾ ਤੇਰੇ ਬਿਣਾ
ਤੂੰ ਮੈਂਨੂੰ ਆ ਕੇ ਮਿਲ ਜਾ
ਵੇ ਮੇਰੇ ਕੋਲ ਆ, ਗਲੇ ਲੱਗ ਜਾ
ਦੂਰ ਨਾ ਮੈਂਥੋਂ ਜਾ
ਮੈਂ ਵੀ ਮਰਦਾ ਰਿਆ ਤੇਰੇ ਬਿਣਾ
ਤੂੰ ਹੀ ਮੇਰੀ ਜਿੰਦ, ਮੇਰੀ ਜਾਂ
ਹਾਏ, ਤੇਰਾ ਕਹਿਣਾ ਮੈਂਨੂੰ, "baby"
ਤੂੰ ਸਾਡੀ ਜਾਣ ਹੈ ਲੇਂਦੀ
ਤੂੰ ਇੱਕ ਪਲ ਵੀ ਦਿਸੇ ਨਾ, ਤੇ
ਇੱਕ-ਇੱਕ ਸਾਡੀ ਸਾਹ ਐ ਬਹਿੰਦੀ
ਪਿਆਰ ਹੋ ਗਿਆ ਐ, ਮੈਂਨੂੰ ਪਿਆਰ ਹੋ ਗਿਆ ਐ
ਇੰਨਾ ਜ਼ਿਆਦਾ ਪਿਆਰ ਹੋ ਗਿਆ ਐ, ਕੀ ਕਰਾਂ?
ਤੇਰੇ ਉਤੇ ਦਿਲ ਆ ਗਿਆ, ਤੂੰ ਹੀ ਮੇਰੀ ਜਾਂ
ਤੇਰੇ ਬਿਣ ਮੈਂ ਕੀ ਕਰਾਂ?
ਮੈਂ ਨ੍ਹੀ ਰਹ ਸਕਦਾ ਤੇਰੇ ਬਿਣਾ
ਤੂੰ ਮੈਂਨੂੰ ਆ ਕੇ ਮਿਲ ਜਾ
ਵੇ ਮੇਰੇ ਕੋਲ ਆ, ਗਲੇ ਲੱਗ ਜਾ
ਦੂਰ ਨਾ ਮੈਂਥੋਂ ਜਾ
ਮੈਂ ਵੀ ਮਰਦਾ ਰਿਆ ਤੇਰੇ ਬਿਣਾ
ਤੂੰ ਹੀ ਮੇਰੀ ਜਿੰਦ, ਮੇਰੀ ਜਾਂ
Поcмотреть все песни артиста
Other albums by the artist