ਜੇ ਤੂੰ ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
ਉੱਤੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣ ਗੇ
ਤੂੰ ਤਾਂ ਭਰ ਲਈਆਂ ਆਪਣੀਆਂ ਜੇਬਾ
ਉਥੇ ਤਾਂ ਬੰਦੇ ਨੰਗ ਮਿਲਣਗੇ
ਜੇ ਤੂੰ ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
ਉੱਤੇ ਬੂਹੇ ਬੰਦ ਮਿਲਣਗੇ ਨਾ ਤੇਰੇ ਨਾਲ ਰਲਣ ਗੇ
ਤੂੰ ਤਾਂ ਭਰ ਲਈਆਂ ਆਪਣੀਆਂ ਜੇਬਾ
ਉਥੇ ਤਾਂ ਬੰਦੇ ਨੰਗ ਮਿਲਣਗੇ
ਜੇ ਤੂੰ ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
ਚੌਵੀ ਹਜ਼ਾਰ ਨਮਾਜ਼ ਫ਼ੱਕਰ ਦੀ ਤੂੰ ਪੰਜ ਕਹਿੰਦੀਆਂ ਪੜ੍ਹਦਾ
ਬੁੱਲੇ ਸ਼ਾਹ ਦਾ ਇਕੋ ਮਣਕਾ ਮੌਲਾ ਮੌਲਾ ਕਰਦਾ
ਪਹਿਲੇ ਆਪ ਨੂੰ ਪੜ ਫੇਰ ਮੰਦਿਰ ਮਸਜਿਦ ਵੜ
ਜਦੋਂ ਨਬਜ਼ ਜਾਣੀ ਤੇਰੀ ਖੜ ਫੇਰ ਨਾਲ ਸ਼ੈਤਾਨਾਂ ਲੱੜ
ਜੇ ਤੂੰ ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
ਊਥੇ ਅਮਲਾਂ ਦੇ ਹੋਣੇ ਗੇ ਨਬੇੜੇ ਕਿਸੇ ਨਾ ਤੇਰੀ ਜਾਤ ਪੁਛੱਣੀ
ਅਸੀਂ ਲੱਭਦੇ ਫਿਰਦੇ ਹਾਂ ਉਸਨੂੰ
ਜਿਸਦਾ ਪਤਾ ਹੈ ਦੱਸਦਾ ਕੋਈ ਨਹੀਂ
ਐਥੇ ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ
ਬੰਦਿਆਂ ਦੇ ਰੱਬ ਬਹੁਤੇ ਨੇ ਪਰ ਰੱਬ ਦਾ ਬੰਦਾ ਕੋਈ ਨਹੀਂ
ਬੂਹੇ ਬੰਦ ਮਿਲਣਗੇ
ਭਰ ਲਈਆਂ ਆਪਣੀਆਂ ਜੇਬਾ
ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
ਜੇ ਤੂੰ ਰੱਬ ਦਾ ਬੰਦਾ ਗੰਦਾ ਧੰਦਾ ਛੱਡ ਦਾ ਕਿਓਂ ਨੀ
Поcмотреть все песни артиста
Other albums by the artist