NIJJAR - Tension lyrics
Artist:
NIJJAR
album: Tension
Nijjar
Karan Aujla
Deep Jandu
ਆ ਗਿਆ ਨੀ ਓਹੀ ਬਿੱਲੋ
ਏਸ country ਚ ਨਯੋ ਜੱਟ ਪਕਾ ਓਏ
ਤਾਂ ਵੀ ਵੇਖ ਜੂਡੇਯਾ ਹੀ ਔਂਦਾ ਯਕਾ ਓਏ
When you sleep ਓਦੋਂ ਮੈਂ ਕਮੌਣਾ ਓਏ
ਕੀਤੀ struggle ਨਾ ਜੱਟ ਥੱਕਾ ਓਏ
ਵੈਲਪੁਨਾ ਕੀਤਾ ਨਯੋrisk ਤਾਂ ਲਏ ਨੇ
ਜੱਟ ਹੋਣੀ ਓਹੀ ਜੇਡੇ border ਆਂ ਤੋਂ ਗਏ ਨੇ
ਪੁਛਦਾ Trump ਏ ਜੱਟ ਕੌਮ ਕੀ ਏ
ਕਿਸ਼ਤਾਂ ਚ ਘਰ ਨਯੋ ਕੀਤੇ ਹੋਏ free ਏ
ਨੋਟ ਆਂ ਦਾ tree ਮੇਰੇ garden ਚ ਲਯਾ ਏ
ਜਿੱਥੇ ਪੌਂਚ ਕਾਕਾ ਉੱਥੇ ਮੇਰੇ ਸਾਯਾ ਏ
ਜਿਥੋਂ-ਜਿਥੋਂ ਲੰਗਦਾ ਲੋਕੀ ਪੁਛਦੇ ਮੁੰਡਾ ਦਸਦੋ ਕੌਣ ਆ
ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣ
ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ
ਸੱਜਣਾ ਦੇ ਨਾਲ ਧੋਖਾ ਨਈ ਕਮਾਯੀਦਾ
ਇਹੀ ਸੀ secret ਯਾਰਾਂ ਦੀ ਚੜ੍ਹਾਈ ਦਾ
ਮੁੰਡੇ ਸਾਰੇ ਕਰਦੇ ਨੇ hustle all night
ਜਿਥੇ ਜਾਵਾ, ਜਾਵਾ first class ਦੀ flight
Nature ਨੇ wrong ਜੱਟੋ ਕਮ ਸਾਰੇ right ਨੇ
ਬਿਨਾ ਗੱਲੋਂ ਲੋਕੀ ਸ਼ੁਰੂ ਕਰ ਲੈਂਦੇ fight ਨੇ
ਕਯੀ ਵਾਰੀ show off ਕਰਨਾ ਹੀ ਪੈਂਦਾ ਏ
ਵੈਰੀ ਸਾਲੇ ਸੋਚ ਲੈਂਦੇ ਹਥ ਸਾਡੇ tight ਨੇ
ਮੂਰੇ ਜੇਡਾ ਔਣਾ ਚੌਂਦਾ ਨਯੋ ਕਦੇ ਰੋਕਿਆ
ਬਿਨਾ ਗੱਲੋਂ ਕਦੇ ਕਿਸੇ ਨੂ ਨੀ ਯਾਰੋ ਟੋਕੇਯਾ
ਇਕ chance ਦਈਏ ਚਾਹੇ ਪ੍ਯਾਰ ਏ ਯਾ ਯਾਰ ਏ
ਜੇਡਾ ਦਗਾ ਕਰਜੇ group ਵਿਚੋਂ ਬਾਹਰ ਏ
ਜਿਨਾ ਦੱਸੇਯਾ half ਹੀ ਦੱਸੇਯਾ
ਸਾਰਾ ਦੱਸਤਾ ਫਿਰ ਤੂ ਰੋਣਾ
ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣਾ
ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ
ਸੱਜਣਾ ਦੇ ਨਾਲ ਧੋਖਾ ਨਈ ਕਮਾਯੀਦਾ
ਇਹੀ ਸੀ secret ਯਾਰਾਂ ਦੀ ਚੜ੍ਹਾਈ ਦਾ
ਮੇਰੇ ਯਾਰਾ ਦਿਨ ਮੇਰੇ, ਮੇਰੇ ਯਾਰਾ ਮੇਰੇ
ਕਾਲੀ-ਕਾਲੀ car ਚਿੱਟੀ ਨਾਰ ਮੇਰੇ ਨੇੜੇ
ਮੇਰੇ ਵੇੜੇ ਓਹੀ ਔਂਦੇ ਮੇਰੇ ਜੇੜੇ ਜੇੜੇ
ਜੇਡੇ-ਜੇਡੇ ਲੈਂਦੇ drugs ਨਾਲ ਤੇਰੇ-ਤੇਰੇ-ਤੇਰੇ
ਯਾਰਾਂ ਦੇ group ਚ ਨਾ ਪੈਸਾ ਕਦੇ ਮੈਂਨ ਓਏ
ਟੁੱਟਣ ਨਾ ਦਿਤੀ ਕਦੇ ਯਾਰਿਯਾਨ ਦੀ ਚੈਨ ਓਏ
ਨੋਟ' ਆਂ ਵੱਲੋਂ ਬਾਬੇ ਨੇ ਆਏ ਕੀਤੀ ਹੋਯੀ ਰੈਣ ਓਏ
ਵੈਰਿਯਾਨ ਦੇ ਬਿਨਾ ਗੱਲੋਂ ਹੁੰਦੀ ਰਿਹੰਦੀ ਪੈਣ ਓਏ
ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣਾ
ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ
Deep Jandu
Karan Aujla
Rehaan Records baby
Поcмотреть все песни артиста
Other albums by the artist