Shehnaz Gill, Harj Nagra
ਬੋਲੀ ਲਾ ਕੇ ਲੈਂਦੀ ਆ ਮੁੰਡੀਰ੍ਹ ਕੁੜੀ ਉਹ
ਜਿਹੜੀ ਗੱਡੀ ਵੱਲ ਤੱਕੇ ਮੇਰਾ ਯਾਰ ਛੱਡਦਾ
ਯਾਰ ਛੱਡਣ ਨੂੰ ਮੈਂ ਨਾ ਆਖਿਆ ਕਦੇ
ਪਰ ਦਿਨੋਂ-ਦਿਣ ਜਾਂਦਾ ਵੈਲਪੁਣਾ ਛੱਡਦਾ
(ਦਿਨੋਂ-ਦਿਨੋਂ, ਦਿਨੋਂ-ਦਿਣ ਜਾਂਦਾ ਵੈਲਪੁਣਾ ਛੱਡਦਾ)
ਬੋਲੀ ਲਾ ਕੇ ਲੈਂਦੀ ਆ ਮੁੰਡੀਰ੍ਹ ਕੁੜੀ ਉਹ
ਜਿਹੜੀ ਗੱਡੀ ਵੱਲ ਤੱਕੇ ਮੇਰਾ ਯਾਰ ਛੱਡਦਾ
ਯਾਰ ਛੱਡਣ ਨੂੰ ਮੈਂ ਨਾ ਆਖਿਆ ਕਦੇ
ਪਰ ਦਿਨੋਂ-ਦਿਣ ਜਾਂਦਾ ਵੈਲਪੁਣਾ ਛੱਡਦਾ
Road ਵਾਲੇ ਪਾਸੇ ਤੁਰੇ sidewalk 'ਤੇ
ਡਰਦਾ ਉਹ ਮੇਰੇ ਲੱਗ ਜਾਏ ਖਰੋਚ ਨਾ
(ਡਰਦਾ ਉਹ ਮੇਰੇ ਲੱਗ ਜਾਏ ਖਰੋਚ ਨਾ)
ਕਹਿੰਦਾ; "ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ"
ਅੱ-ਅੱ-ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ
(ਕਿਸੇ ਪਿੱਛੇ ਮੈਨੂੰ ਛੱਡ ਦਊ)
(Huh, ਕਦੇ ਵੀ ਨਹੀਂ)
ਮੇਰੇ ਕੁੜਤੀ 'ਤੇ ਪਾਏ ਮੋਰ ਪਤਾ ਪੁੱਛਦੇ
ਗੱਭਰੂ ਦੇ ਹੌਸਲੇ ਤੇ ਪਾਈ ਛੱਤ 'ਤੇ
ਜਿੰਨੇ ਇਲਜ਼ਾਮ ਜੱਟ ਦੀ ਦੁਨਾਲੀ 'ਤੇ
ਉਤੋਂ ਕਈ ਜ਼ਿਆਦਾ ਲੱਗੇ ਅੱਲ੍ਹੜ ਦੀ ਅੱਖ 'ਤੇ
(ਕਈ ਜ਼ਿਆਦਾ ਲੱਗੇ ਅੱਲ੍ਹੜ ਦੀ ਅੱਖ 'ਤੇ)
ਤੈਨੂੰ ਮੇਰੇ ਕੋਲੋਂ ਜਿਹੜੀ ਅੱਡ ਕਰਦੇ
ਹਾਲੇ ਤਕ ਬਣੀ ਐਸੀ approach ਨਾ
(ਹਾਲੇ ਤਕ ਬਣੀ ਐਸੀ approach ਨਾ)
ਕਹਿੰਦਾ; "ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ"
ਅੱ-ਅੱ-ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ
(ਬਾਬੇ, ਜਿਹੜੀ ਚੀਜ ਮੇਰੀ ਆ ਨਾ)
(ਉਹ ਮੇਰੀ ਹੀ ਰਹਿਣੀ ਆਂ, ਲੱਗ ਗਈ ਸਮਝ?)
ਬੰਦਿਸ਼ਾਂ 'ਚ ਰਹਿਣਾ ਨਹੀਂ ਪਸੰਦ ਨਾਰ ਨੂੰ
ਜੱਟ ਨੂੰ ਪਤਾ ਏ ਮੇਰੇ ਕਿਰਦਾਰ ਦਾ
Shehnaz Gill ਸਿਦਕ ਦੀ ਕੱਚੀ ਨਹੀਂ
ਕਾਨ ਨਹੀਓਂ ਕੱਚਾ Zikr Brar ਦਾ
(ਕਾਨ ਨਹੀਓਂ ਕੱਚਾ Zikr Brar ਦਾ)
ਹੋ, ਵੱਡੇ-ਵੱਡੇ leader'an ਦੇ card ਪਾੜ ਕੇ
ਗੱਭਰੂ ਨੇ ਲਾਏ paper ਦੇ roach ਨਾ
(ਗੱਭਰੂ ਨੇ ਲਾਏ paper ਦੇ roach ਨਾ)
ਕਹਿੰਦਾ; "ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ"
ਅੱ-ਅੱ-ਅੱਖਾਂ ਵਿਚ ਅੱਖਾਂ ਪਾ ਕੇ ਰੱਖ, ਜੱਟੀਏ
ਜੱਟ ਖੜ੍ਹਾ, ਦੁਨੀਆ ਦੇ ਬਾਰੇ ਸੋਚ ਨਾ
Поcмотреть все песни артиста
Other albums by the artist