Kishore Kumar Hits

Salman Khan - Dil Diyan Gallan (From "Tiger Zinda Hai") lyrics

Artist: Salman Khan

album: Stay Home Stay Filmy


कच्ची डोरियों, डोरियों, डोरियों से
ਮੈਨੂੰ ਤੂੰ ਬਾਂਧ ਲੇ
पक्की यारियों, यारियों, यारियों में
ਹੋਂਦੇ ਨਾ ਫ਼ਾਸਲੇ
ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ
ਮੇਰੇ ਸੋਹਣਿਆ, ਸੁਨ ਲੈ ਮੇਰੀ
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਰੋਜ਼-ਰੋਜ਼ ਬਹਿ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ
ਸਤਾਏ ਮੈਨੂੰ ਕਿਉਂ? ਦਿਖਾਏ ਮੈਨੂੰ ਕਿਉਂ
ਐਵੇਂ ਝੂਠੀ-ਮੂਠੀ ਰੁਸ ਕੇ, ਰੁਸਾ ਕੇ?
ਦਿਲ ਦੀਆਂ ਗੱਲਾਂ, ਹਾਏ
ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ

ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
तू है मेरी वफ़ा, रख अपना बना के
ਮੈਂ ਤੇਰੇ ਲਈਆਂ, ਤੇਰੇ ਲਈਆਂ
ਯਾਰਾ, ਨਾ ਪਾਵੀਂ ਕਦੇ ਦੂਰੀਆਂ, ਹਾਏ
ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
तू है मेरी वफ़ा, रख अपना बना के
ਮੈਂ ਤੇਰੇ ਲਈਆਂ, ਤੇਰੇ ਲਈਆਂ
ਯਾਰਾ, ਨਾ ਪਾਵੀਂ ਕਦੇ ਦੂਰੀਆਂ
ਮੈਂ ਜੀਨਾ ਹਾਂ ਤੇਰਾ
ਮੈਂ ਜੀਨਾ ਹਾਂ ਤੇਰਾ, ਤੂੰ ਜੀਨਾ ਹੈ ਮੇਰਾ
ਦੱਸ ਲੈਣਾ ਕੀ ਨਖ਼ਰਾ ਦਿਖਾ ਕੇ?
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ
ਰਾਤਾਂ ਕਾਲੀਆਂ, ਕਾਲੀਆਂ, ਕਾਲੀਆਂ ਨੇ
मेरे दिल साँवले
ਮੇਰੇ ਹਾਣੀਆ, ਹਾਣੀਆ, ਹਾਣੀਆ
ਜੇ ਲੱਗੇ ਤੂੰ ਨਾ ਗਲੇ
ਮੇਰਾ ਆਸਮਾਂ, ਮੌਸਮਾਂ ਦੀ ਨਾ ਸੁਨੇ
कोई ख़ाब ना पूरा बुने
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਪਤਾ ਹੈ ਮੈਨੂੰ ਕਿਉਂ ਛੁਪਾ ਕੇ ਦੇਖੇ ਤੂੰ
मेरे नाम से नाम मिला के
ਦਿਲ ਦੀਆਂ ਗੱਲਾਂ
ਕਰਾਂਗੇ ਨਾਲ-ਨਾਲ ਬੈਹ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ

Поcмотреть все песни артиста

Other albums by the artist

Similar artists