Jaz Dhami - Photo x Paigaam lyrics
Artist:
Jaz Dhami
album: Photo x Paigaam
ਮੈਂ ਦੇਖਾਂ ਤੇਰੀ photo
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo (photo)
੧੦੦-੧੦੦ ਵਾਰ, ਕੁੜੇ
ਕੇ ਉਠਦੇ ਤੂਫਾਨ ਸੀਨੇ ਵਿਚ (ਸੀਨੇ 'ਚ)
੧੦੦-੧੦੦ ਵਾਰ, ਕੁੜੇ
ਕੇ ਉਠਦੇ ਤੂਫਾਨ ਸੀਨੇ ਵਿਚ
੧੦੦-੧੦੦ ਵਾਰ, ਕੁੜੇ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉੜਾ ਹੀ ਜਾਨੀ ਐ
ਤੂੰ ਸੁਪਨੇ 'ਚ ਆ ਹੀ ਜਾਨੀ ਐ
ਤੂੰ ਨੀਂਦ ਉੜਾ ਹੀ ਜਾਨੀ ਐ
ਤੂੰ ਮਿਲ ਇਕ ਵਾਰ ਕੁੜੇ
ਮਿਲ਼ੇ ਓਹ ਕੁੱੜੀ
ਮਿਲ਼ੇ ਓਹ ਕੁੱੜੀ ਤਾਂ ਕਦੇ ਕਹਿਣਾ ਓਸ ਨੂੰ
ਮਿਲ਼ੇ ਓਹ ਕੁੱੜੀ
ਜੇ ਮਿਲ਼ੇ ਓਹ ਕੁੱੜੀ ਤਾਂ ਕਦੇ ਕਹਿਣਾ ਓਸ ਨੂੰ
ਮਿਲ਼ੇ ਓਹ ਕੁੱੜੀ
ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ
ਮੇਰੀ ਲੱਗੀ ਸੱਟ ਵੇਖ ਤਾਂ ਹੀ ਰੋ ਪੈਂਦੀ ਸੀ
ਆਪਣੇ ਵੀ ਓਸੇ ਥਾਂ ਤੇ ਪੱਟੀ ਬਨ ਲੈਂਦੀ ਸੀ
ਮੇਰੀ ਲੱਗੀ ਸੱਟ ਵੇਖ ਤਾਂ ਹੀ ਰੋ ਪੈਂਦੀ ਸੀ
ਆਪਣੇ ਵੀ ਓਸੇ ਥਾਂ ਤੇ ਪੱਟੀ ਬਨ ਲੈਂਦੀ ਸੀ
ਹੁਣ ਆ ਗਿਆ ਕੇ ਨਹੀ, ਦੁੱਖ ਸਹਿਣਾ ਓਸ ਨੂੰ
ਜੇ ਮਿਲ਼ੇ ਓਹ ਕੁੱੜੀ
ਮਿਲ਼ੇ ਓਹ ਕੁੱੜੀ ਤਾਂ ਕਦੇ ਕਹਿਣਾ ਓਸ ਨੂੰ
ਮਿਲ਼ੇ ਓਹ ਕੁੱੜੀ
ਜੇ ਮਿਲ਼ੇ ਓਹ ਕੁੱੜੀ ਤਾਂ ਕਦੇ ਕਹਿਣਾ ਓਸ ਨੂੰ
ਮਿਲ਼ੇ ਓਹ ਕੁੱੜੀ
ਕੋਈ ਤਾਂ ਪੈਗਾਮ ਲਿਖੇ, ਕਦੇ ਮੇਰੇ ਨਾਮ ਲਿਖੇ
ਦੀਵਾਨਾ ਜਿਹਾ ਕਰ ਮੈਨੂੰ ਛੱਡਿਆ
ਮੈਂ ਤੇਰੇ ਬਿਨਾ ਰਹਿ ਨਾ ਸਕਾਂ
Photo ਤੇਰੀ ਬਟੂਏ 'ਚ ਪਾਈ ਫੀਰਾਂ
ਪਰ ਤੈਨੂੰ ਕਹਿ ਨਾ ਸਕਾਂ
ਮੇਰੀ goodmorning ਤੂੰ ਐ
ਮੇਰੀ goodnight ਵੀ ਤੂੰ
ਇਹ ਦੁਨੀਆ wrong ਲੱਗੇ
ਮੇਰੇ ਲਈ right ਵੀ ਤੂੰ
ਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ ਨਿਰਮਾਨ, ਕੁੜੇ
ਤੂੰ ਬਣ ਮੇਰੀ ਜਾਨ, ਕੁੜੇ
ਦੀਵਾਨਾ ਨਿਰਮਾਨ, ਕੁੜੇ
ਨਾ ਕਰ ਨੁਕਸਾਨ, ਕੁੜੇ
ਮੈਂ ਦੇਖਾਂ ਤੇਰੀ photo (photo)
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo (ਸੀਨੇ 'ਚ)
੧੦੦-੧੦੦ ਵਾਰ, ਕੁੜੇ
ਮੈਂ ਦੇਖਾਂ ਤੇਰੀ photo
Поcмотреть все песни артиста
Other albums by the artist