G. Sidhu - Jinni Sohni - (LoFi) lyrics
Artist:
G. Sidhu
album: Jinni Sohni (LoFi)
ਜਿੰਨਾ ਮੈਂ ਦੇਖੀ ਜਾਵਾ ਉੰਨਾ ਹੋਰ ਮੈਂ ਚਾਵਾਂ
ਕੋਈਂ private island ਹੋਵੇ twilight 'ਚ ਆਪਾ ਦੋਨੇ
ਆਜਾ ਕੀਤੋ ਔਲਾ ਨੀ ਦੁਨੀਆਂ ਦੀ ਨਜ਼ਰ ਬਚਾਈਦੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
Make up ਜਾ no make up ਨੀ
ਤੇਰਾ ਹੁਸਨ ਪਾਉਂਦਾ ਹੈ ਜੱਬ ਨੀ
ਹੱਸਣਾ ਤੇ ਸਬਨੁ ਜੱਚਦਾ ਤੈਨੂੰ ਇਹ ਸੱਜਦਾ ਅਲੱਗ ਨੀ
ਕਿਊ ਟੇਡੀ-ਟੇਡੀ ਤੱਕਦੀ ਸਿਦੀ ਨਜ਼ਰ ਮਿਲਾਇਦੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
ਰਾਣੀ ਵਾਂਗੂ, ਰਾਣੀ ਵਾਂਗੂ look ਤੇਰੀ ਨੀ
Look ਤੇਰੀ ਨੀ, ਕੀ ਸ਼ਹਿਰ ਤੇਰਾ ਪਟਿਆਲਾ
ਸ਼ਹਿਰ ਤੇਰਾ ਪਟਿਆਲਾ
ਇਸ਼ਕ ਕਿਊ ਕਰੀਏ lowkey
ਸੜਦੇ ਤਾਂ ਸੜਨ ਦੇ ਲੋਕੀ
ਹੀਰ ਆ ਬਣਜਾ ਮੇਰੀ, ਬਣਜੂ ਤੇਰਾ ਰਾਂਝਾ ਜੋਗੀ
ਅਮਰੀਕਾ ਆਲੇ ਸਿੱਧੂ ਦੇ ਦਿਲ 'ਚ ਸਚਾਈ ਨੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
ਤੂੰ ਜਿੰਨੀ ਸੋਹਣੀ ਆ ਇੰਨੀ ਵੀ ਹੋਣੀ ਨਹੀਂ ਚਾਹੀਦੀ
Поcмотреть все песни артиста
Other albums by the artist