Kishore Kumar Hits

G. Sidhu - Jinni Sohni lyrics

Artist: G. Sidhu

album: Amreeke Aala


ਜਿੰਨਾਂ ਮੈਂ ਦੇਖੀ ਜਾਵਾਂ
ਓਨਾ ਹੀ ਹੋਰ ਮੈਂ ਚਾਹਵਾਂ
ਕੋਈ private island ਹੋਵੇ
Twilight ਜਿਹੇ ਆਪਾ ਦੋਵੇਂ
ਆਹ ਜੱਗ ਤੋਂ ਓਹਲਾ ਨੀ
ਦੁਨੀਆ ਦੀ ਨਜ਼ਰ ਬਚਾਈ ਦੀ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ

Make-up ਯਾ no make-up ਨੀਂ
ਤੇਰਾ ਹੁਸਨ ਏ ਪਾਉਂਦਾ ਯੱਬ ਨੀਂ
ਹੱਸਣਾ ਤੇ ਸਭ ਨੂੰ ਜੱਚਦਾ
ਤੈਨੂੰ ਇਹ ਸੱਜਦਾ ਅਲੱਗ ਨੀਂ
ਕਿਉਂ ਟੇਢੀ-ਟੇਢੀ ਤੱਕਦੀ?
ਸਿੱਧੀ ਨਜ਼ਰ ਮਿਲਾਈ ਦੀ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ

ਰਾਣੀ ਵਾਂਗੂ, ਰਾਣੀ ਵਾਂਗੂ look ਤੇਰੀ ਨੀਂ
Look ਤੇਰੀ ਨੀਂ, ਕੀ ਸ਼ਹਿਰ ਤੇਰਾ Patiala?
ਸ਼ਹਿਰ ਤੇਰਾ Patiala
ਇਸ਼ਕ ਕਿਉਂ ਕਰੀਏ low key?
ਸੜਦੇ ਤਾਂ ਸੜਣ ਦੇ ਲੋਕੀ
ਹੀਰ ਆ ਬਣਜਾ ਮੇਰੀ
ਬਣ ਜਾਊਂ ਤੇਰਾ ਰਾਂਝਾ ਜੋਗੀ
ਅਮਰੀਕੇ ਆਲ਼ੇ ਸਿੱਧੂ ਦੇ
ਦਿਲ 'ਚ ਸਚਾਈ ਨੀਂ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ
ਤੂੰ ਜਿੰਨੀਂ ਸੋਹਣੀ ਆਂ
ਐਨੀ ਵੀ ਹੋਣੀ ਨਈਂ ਚਾਹੀਦੀ
(ਸੋਹਣੀ ਆਂ)
(ਐਨੀ ਵੀ...)
(ਸੋਹਣੀ ਆਂ)
(ਐਨੀ ਵੀ ਹੋਣੀ ਨਈਂ ਚਾਹੀਦੀ)
Ae, yo, check it
It's Urban on the beat here

Поcмотреть все песни артиста

Other albums by the artist

Similar artists