The PropheC - Yaad Kar lyrics
Artist:
The PropheC
album: The Season
Hold Up
ਯਾਦ ਕਰ, ਯਾਦ ਕਰ
ਜਦ ਕਹਿੰਦੀ ਸੀ ਤੂ ਜਾਨ ਮੇਰੀ
ਓ Time ਯਾਦ ਕੱਰ
ਯਾਦ ਕੱਰ, ਯਾਦ ਕਰ
ਜਿਹੜੇ ਪਲ ਸੀ ਬਿਤਾਏ
ਹੁਣ ਓਹਨਾ ਨੂੰ ਤੂ ਯਾਦ ਕੱਰ
ਅੱਜ ਮੈਨੂੰ ਨਾ ਕਹਿ
ਤੇ ਨਾ ਕਰ ਝੂਠੇ ਵਾਅਦੇ ਤੂ
ਨੀ ਹੁਣ ਤੇਰੇ ਲਾਰੇ
ਸਬ ਹੁਣ ਲੱਗਦੇ ਫਿਕੇ ਮੈਨੂੰ
(Hold up, hold up, wait)
ਕੀਤਾ ਬੱਸ ਯਾਰਾ ਤੈਨੂੰ ਪਿਆਰ ਮੈਂ ਦਿਲੋਂ
(Hold up, hold up, wait)
ਮੰਨਿਆ ਸੀ ਤੈਨੂੰ ਸਬ ਕੁਝ ਮੈਂ ਬਿੱਲੋ
ਦਿਲ ਟੁੱਟਿਆ ਪਿਆ
ਕਹਿੰਦਾ ਯਾਦਾਂ ਤੋਂ ਤੂ ਬਾਹਰ ਹੁਣ ਜਾ
ਹੰਜੂ ਮੁਕਿਆ ਪਿਆ
ਮੈਨੂੰ ਹੋਰ ਨਾ ਤੂ ਬਿੱਲੋ ਨੀ ਰੁਲਾ
ਕਾਤੋਂ ਬਿੱਲੋ ਲਾਈਆਂ?
ਕਾਤੋਂ ਬਿਲੋ ਲਾਈਆਂ ਤੂ?
ਜੋ ਮੇਰੇ ਨਾਲ ਪਾਈਆਂ
ਨਾ ਤੋੜ ਨਾਭੀਈਆਂ ਤੂ
ਹੁਣ ਬੇਵਫਾਇਆ ਸਾਰਾ ਜੱਗ ਜਾਣਦਾ
ਤੇਰੀਆਂ ਸੱਚਾਈਆਂ ਸਾਰਾ ਜੱਗ ਜਾਣਦਾ
ਭੁਲੀਆਂ-ਭੁਲੀਆਂ ਤੈਨੂੰ ਯਾਦਾਂ ਮੇਰੀਆਂ
ਖੁੱਲ੍ਹੀਆਂ-ਖੁੱਲ੍ਹੀਆਂ ਹੁਣ ਅੱਖਾਂ ਮੇਰੀਆਂ
ਕਿਥੇ ਗਈਆਂ ਮੇਰੀ ਜਾਨ ਵਫ਼ਾਵਾਂ ਤੇਰੀਆਂ
ਟੁੱਟੀਆਂ-ਟੁੱਟੀਆਂ ਹੁਣ
ਦਿਲ ਵਿਚ ਬਣੀਆਂ ਸੀ ਜੋ
ਅੱਜ ਕਲ ਨਾਰ
ਉੱਚੀਆਂ ਹਵਾਵਾਂ ਵਿਚ ਫਿਰਦੀ ਐ
ਨਵੇਂ ਯਾਰ, ਨਵੀ Squad
ਨਵੀਆਂ Car'an ਵਿਚ ਫਿਰਦੀ ਐ ਤੂ
ਪੁਰਾਣੀਆਂ ਆਦਤਾਂ
ਤੇਰੇ ਤੋਂ ਛੱਡੀਆਂ ਜਾਂਦੀਆਂ ਨਈ
ਚਲਾਕੀਆਂ ਬਿਨ
ਮੁਹੱਬਤਾਂ ਕਿੱਤੀਆਂ ਜਾਂਦੀਆਂ ਨਈ
(Hold up)
ਮਰਿਆ ਨੂੰ ਮਾਰ ਮੁਕਾਈ ਜਾਨੀ ਐ
ਲੱਗੀਆਂ ਨੂੰ ਦਿਲਾਂ ਚੋ ਭੂਲਾਈ ਜਾਨੀ ਐ
ਯਾਦ ਕਰ, ਯਾਦ ਕਰ, ਕਿਸੇ ਨੂੰ ਨਾ ਪਿਆਰ ਕਰ
ਬਾਰ-ਬਾਰ ਯਾਰਾ ਨੂੰ ਨਾ ਐਦਾਂ ਬਰਬਾਦ ਕਰ
ਨਿਭਣੀ ਜੇ ਨਾਹੀ ਨਾ ਕੋਲ ਤੇ ਕਰਾਰ ਕਰ
ਸਚਾ ਇਸ਼ਕ ਨੀ ਲਬਣਾ ਤੈਨੂੰ
ਕਾਤੋਂ ਬਿੱਲੋ ਲਾਈਆਂ?
ਕਾਤੋਂ ਬਿਲੋ ਲਾਈਆਂ ਤੂ?
ਜੋ ਮੇਰੇ ਨਾਲ ਪਾਈਆਂ
ਨਾ ਤੋੜ ਨਾਭੀਈਆਂ ਤੂ
ਹੁਣ ਬੇਵਫਾਇਆ ਸਾਰਾ ਜੱਗ ਜਾਣਦਾ
ਤੇਰੀਆਂ ਸੱਚਾਈਆਂ ਸਾਰਾ ਜੱਗ ਜਾਣਦਾ
ਭੁਲੀਆਂ-ਭੁਲੀਆਂ ਤੈਨੂੰ ਯਾਦਾਂ ਮੇਰੀਆਂ
ਖੁੱਲ੍ਹੀਆਂ-ਖੁੱਲ੍ਹੀਆਂ ਹੁਣ ਅੱਖਾਂ ਮੇਰੀਆਂ
ਕਿਥੇ ਗਈਆਂ ਮੇਰੀ ਜਾਨ ਵਫ਼ਾਵਾਂ ਤੇਰੀਆਂ
ਟੁੱਟੀਆਂ-ਟੁੱਟੀਆਂ ਹੁਣ
ਦਿਲ ਵਿਚ ਬਣੀਆਂ ਸੀ ਜੋ
Yo, Remember-remember
ਜਦ ਕਹਿੰਦੀ ਸੀ ਮੈਂ ਬਣ ਨਾ ਕੁੱਛ
ਹੁਣ ਮੇਰੇ ਹਾਲ-ਚਾਲ
ਜਾਵੇ ਸਾਰਿਆਂ ਤੋਂ ਪੁੱਛ
ਦੱਸ ਬਿੱਲੋ ਕਾਤੋਂ ਤੇਰੇ ਹੁਣ ਬਦਲੇ ਨੇ ਰੁਖ
ਜਦ ਅੱਖਾਂ ਤੋਂ ਹੋ ਗਏ ਦੂਰ
ਓਦੋ ਮੈਨੂੰ ਪਿਆਰ ਕਰੇਂਗੀ ਤੂ
ਜਦ ਗਾਣੇ ਮੇਰੇ ਸੁਣੇਗੀ
ਓਦੋ ਮੈਨੂੰ ਯਾਦ ਕਰੇਗੀ, ਯਾਦ ਕਰੇਗੀ ਤੂ
Поcмотреть все песни артиста
Other albums by the artist