ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
(ਜਾਣੀਆਂ, ਜਾਣੀਆਂ)
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
ਇਹ ਤਾਂ ਸਾਡਾ ਰੱਬ ਜਾਣਦਾ
ਤੇਰੇ ਆਂ ਮੁਰੀਦ, ਸੱਜਣਾ
ਜਿਊਣ ਦਾ ਸਹਾਰਾ ਹੋ ਗਈ
ਸਾਨੂੰ ਤੇਰੀ ਦੀਦ, ਸੱਜਣਾ
ਸੱਚੀ ਅਜਕਲ ਨੀ ਹੋਵੇ ਨਾ ਜੇ ਗੱਲ ਨੀ
ਔਖਾ ਹਰ ਪਲ ਇਹ ਸਹਾਰ ਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
(ਦੀਦਾਰ ਦੀਆਂ)
♪
ਸੱਜਣਾ, ਪਿਆਰ ਆਂ ਅਸੀਂ
ਕੀਤੀ ਤੇਰੇ ਨਾਂ ਜ਼ਿੰਦਗੀ
ਜੇ ਤੂੰ ਸਾਡੇ ਕੋਲ਼ ਹੀ ਰਹੇ
ਜ਼ਿੰਦਗੀ ਐ ਤਾਂ ਜ਼ਿੰਦਗੀ
ਲੈ ਜਾਂਦੀ ਭੁੱਖ ਨੀ, ਟੁੱਟ ਜਾਂਦੇ ਦੁੱਖ ਨੀ
ਜਦੋਂ ਤੇਰਾ ਮੁੱਖ ਇਹ ਨਿਹਾਰਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
♪
ਦਿਲ ਦੀ ਕੀ ਗੱਲ ਕਰੀਏ?
ਓਦੋਂ ਸਾਡੀ ਰੂਹ ਖਿਲ ਜਾਏ
ਮਿਲੇ ਤਾਂ ਤੂੰ ਇੰਜ ਲਗਦਾ
ਜਿਵੇਂ ਸੱਭ ਕੁਝ ਮਿਲ ਜਾਏ
ਨਾਲ਼-ਨਾਲ਼ ਰੱਖ ਤੂੰ, ਛੱਡ ਦਈਂ ਨਾ ਹੱਥ ਤੂੰ
ਕਰਦਈਂ ਨਾ ਵੱਖ, ਇਹ ਪੁਕਾਰਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
ਅੱਖੀਆਂ ਨਿਮਾਣੀਆਂ ਮਰ ਮੁੱਕ ਜਾਣੀਆਂ
ਪਾਉਂਦੀਆਂ ਕਹਾਣੀਆਂ ਪਿਆਰ ਦੀਆਂ
ਦੂਰੀ ਨਹੀਓਂ ਸਹਿੰਦੀਆਂ, ਟਿਕ ਕੇ ਨਾ ਬਹਿੰਦੀਆਂ
ਆਸਾਂ ਬਸ ਰਹਿੰਦੀਆਂ ਦੀਦਾਰ ਦੀਆਂ
Поcмотреть все песни артиста
Other albums by the artist