ਨੀ ਇੱਕ ਤੈਨੂੰ ਗੱਲ ਦੱਸਾਂ
ਮੇਰਾ ਸੀਨਾ ਪਾੜ ਦੀਆਂ, ਅੱਖੀਆਂ ਤੇਰੀਆਂ
ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ, ਅੱਖੀਆਂ ਤੇਰੀਆਂ
ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ, ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ, ਅੱਖੀਆਂ ਤੇਰੀਆਂ
ਵੇ ਇੱਕ ਤੈਨੂੰ ਗੱਲ ਦੱਸਾਂ
ਮੇਰੀ ਨੀਂਦਾਂ ਮਾਰ ਦੀਆਂ, ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆਂ
ਜੱਟੀ ਨੂੰ ਵਿਗਾੜ ਦੀਆਂ, ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆਂ
ਜੱਟੀ ਨੂੰ ਵਿਗਾੜ ਦੀਆਂ, ਵੇ ਗੱਲਾਂ ਤੇਰੀਆਂ
ਆਪਣਿਆਂ ਹੱਥਾਂ ਨਾਲ ਤਿਆਰ ਕਰਕੇ
ਅੱਖੀਆਂ 'ਚ ਸੂਰਮਾ ਜਾ ਪਾਇਆ ਰੱਬ ਨੇ
ਤਿਨ-ਚਾਰ ਦਿਨਾਂ ਦੀ ਨੀ ਗੱਲ ਮੁੰਡਿਆ
ਮੈਨੂੰ ਦੱਸ-ਬਾਰ੍ਹਾਂ ਸਾਲਾਂ 'ਚ ਬਣਾਇਆ ਰੱਬ ਨੇ
ਆਪਣਿਆਂ ਹੱਥਾਂ ਨਾਲ ਤਿਆਰ ਕਰਕੇ
ਅੱਖੀਆਂ 'ਚ ਸੂਰਮਾ ਜਾ ਪਾਇਆ ਰੱਬ ਨੇ
ਤਿਨ-ਚਾਰ ਦਿਨਾਂ ਦੀ ਨੀ ਗੱਲ ਮੁੰਡਿਆ
ਮੈਨੂੰ ਦੱਸ-ਬਾਰ੍ਹਾਂ ਸਾਲਾਂ 'ਚ ਬਣਾਇਆ ਰੱਬ ਨੇ
ਹੋ ਮੁੰਡਿਆ ਦੀ ਗੱਲ ਛੱਡ ਵੇ ਮੈਨੂੰ ਕੁੜੀਆਂ ਵੀ ਤਾੜ ਦੀਆਂ
ਹੋਏ ਅੱਖੀਆਂ ਤੇਰੀਆਂ
ਜੱਟ ਨੂੰ ਵਿਗਾੜ ਦੀਆਂ, ਅੱਖੀਆਂ ਤੇਰੀਆਂ
ਹੋ ਦੱਸ ਤੈਨੂੰ ਚਾਹੀਦਾ ਹੈ ਕੀ ਨਖ਼ਰੋ
Sandal ਲਿਆ ਦੂੰ ਤੈਨੂੰ ਵੀਹ ਨਖ਼ਰੋ
ਬਾਂਹ ਉੱਤੇ ਤੇਰੀ ਸਿਰ ਰੱਖ ਸੌਂਣ ਨੂੰ
ਮਿੱਤਰਾਂ ਦਾ ਕਰਦਾ ਐ ਜੀ ਨਖ਼ਰੋ
ਦੱਸ ਤੈਨੂੰ ਚਾਹੀਦਾ ਹੈ ਕੀ ਨਖ਼ਰੋ
Sandal ਲਿਆ ਦੂੰ ਤੈਨੂੰ ਵੀਹ ਨਖ਼ਰੋ
ਬਾਂਹ ਉੱਤੇ ਤੇਰੀ ਸਿਰ ਰੱਖ ਸੌਂਣ ਨੂੰ
ਮਿੱਤਰਾਂ ਦਾ ਕਰਦਾ ਐ ਜੀ ਨਖ਼ਰੋ
ਹੋ photo ਖਿੱਚਣੀ ਆ ਮੈਂ
ਵਾਲਾਂ ਨੂੰ ਸਵਾਰ ਦੀਆਂ
ਵੇ ਗੱਲਾਂ ਤੇਰੀਆਂ
ਵੇ ਗੱਲਾਂ ਤੇਰੀਆਂ
ਜੱਟੀ ਨੂੰ ਵਿਗਾੜ ਦੀਆਂ, ਵੇ ਗੱਲਾਂ...
ਜੱਟ ਨੂੰ ਵਿਗਾੜ ਦੀਆਂ, ਅੱਖੀਆਂ ਤੇਰੀਆਂ
Поcмотреть все песни артиста
Other albums by the artist