ਕੋਈ ਦੁੱਖ ਤੇ ਨਹੀਂ ਤੈਨੂੰ?
ਤੇਰਾ ਫ਼ਿਕਰ ਰਹੇ ਮੈਨੂੰ
ਕੋਈ ਦੁੱਖ ਤੇ ਨਹੀਂ ਤੈਨੂੰ?
ਤੇਰਾ ਫ਼ਿਕਰ ਰਹੇ ਮੈਨੂੰ
ਤੇਰਾ ਕਿਵੇਂ ਲੱਗਿਆ ਹੋਣਾ?
ਦਿਲ ਮੇਰਾ ਤਾਂ ਲੱਗੇ ਨਾ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
♪
ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕੀ? ਕਿੱਥੇ ਜਾਈਏ?
ਕੀਹਦੇ ਕੋਲੋਂ ਮੰਗੀਏ ਦੁਆ?
ਸੋਚਿਆ ਸੀ ਕੀ, ਤੇ ਕੀ ਹੋ ਗਿਆ ਏ
ਸਾਡੀ ਵਾਰੀ ਰੱਬ ਸੋ ਗਿਆ ਏ
ਕਰੀਏ ਕੀ? ਕਿੱਥੇ ਜਾਈਏ?
ਕੀਹਦੇ ਕੋਲੋਂ ਮੰਗੀਏ ਦੁਆ?
ਮੈਨੂੰ ਦਿਨੇ ਹਨੇਰਾ ਲਗਦੈ
ਚਾਨਣ ਜਿਹੇ ਤੇਰੇ ਚਿਹਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮਿਲਣਾ ਜ਼ਰੂਰ, ਤੂੰ ਕਰ ਇੰਤਜ਼ਾਰ ਮੇਰਾ
ਕੱਲਾ-ਕੱਲਾ ਜ਼ਖ਼ਮ ਮੈਂ ਭਰੂੰ ਤੇਰਾ
ਮਰਣ ਨਹੀਂ ਦੇਣਾ ਤੈਨੂੰ ਮੈਂ ਐਦਾਂ, ਮੇਰੀ ਜਾਂ
ਮਰਣ ਨਹੀਂ ਦੇਣਾ ਤੈਨੂੰ ਮੈਂ ਐਦਾਂ, ਮੇਰੀ ਜਾਂ
ਇੱਕ ਪਲ ਵੀ ਜੀਣ ਨਹੀਂ ਦੇਣਾ
ਹੁਣ ਮੈਂ ਤੈਨੂੰ ਮੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਮੈਂ ਤੇ ਠੀਕ ਨਹੀਂ ਆਂ ਤੇਰੇ ਬਿਨ
ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
ਓ, ਮੈਨੂੰ ਛੇਤੀ-ਛੇਤੀ ਮਿਲ, ਢੋਲਣਾ
Поcмотреть все песни артиста
Other albums by the artist