Kishore Kumar Hits

Lil Golu - One Thousand Miles lyrics

Artist: Lil Golu

album: Desi Kalakaar

One thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand
अब होना जो भी, हो जाए
ਰੱਬ ਦੀ ਸੌਂਹ, ਇਹ ਦੂਰੀ ਨਾ ਹੁਣ ਸਹਿਣੀ ਮੈਂ
ਹਾਂ, ਨਾ ਹੁਣ ਸਹਿਣੀ ਮੈਂ
Since early in the morning
निकला चार बजे को अपने घर से, मैं अपने घर से
Baby, one thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
(Thousand miles)
(Thousand miles)
Thousand miles, ਗੱਡੀ drive
Thousand miles, ਗੱਡੀ drive
Thousand miles, ਗੱਡੀ drive
Thousand miles, ਗੱਡੀ drive
Thousand miles, thousand miles
Thousand miles, thousand miles
Thousand, thousand, thousand, thousand
(Thou-thou-thou-thou-thou-thou...)
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand (Yeah, uh!)
"Brown Boys" fashion site पे किया मैंने click
फ़िर quick, quick ली, काफ़ी चीज़े करी pick
काला bandana, काली T-Shirt और काला lower
Service पे गई हुई थी मेरी white Range Rover
घर पे बस खड़ी हुई थी Lamborghini काली
तभी तो जितनी भी काली clothing थी घर पे मँगवाली
All black, so swag, हो गया तैयार
ਕਾਲਾ ਸ਼ਾਹ ਕਾਲਾ ਤੇਰਾ ਯਾਰ ਨਿਕਲਾ ਲੇਕੇ matching car
24 carat gold, A.C. full पे, so cold
੧੬੦ ਦੀ speed, steering पे पूरा hold
ਤੇਰੀ ਯਾਦ ਤੜਪਾਵੇ, ਗੱਡੀ ਸ਼ੂ ਉਡੀ ਜਾਵੇ
ਗੱਡੀ, ਤੇ ਗੱਡੀ, ਤੇ ਗੱਡੀ overtake ਕਰੀ ਜਾਵੇ
एक हज़ार मील लंबा फ़ासला था, baby
तुझसे दूरी, लंबा फ़ासला और तूने किया crazy
अब तू यूँ ना शरमा, baby
Come on, be my lovely lady
मैं कोई गैर नहीं, तेरा बैर नहीं
तेरा आशिक़ हूँ मैं baby, uh
ਆਸ਼ਿਕੀ ਮੇਂ, baby, ਦੁਨੀਆਦਾਰੀ ਸੱਭ ਭੁੱਲ ਗਿਆ
Casanova boy ਤੇਰੇ ਲੱਕ ਦੇ ਇਸ਼ਾਰੇ 'ਤੇ ਡੁੱਲ ਗਿਆ
ਆਸ਼ਿਕੀ ਮੇਂ, baby, ਦੁਨੀਆਦਾਰੀ ਸੱਭ ਭੁੱਲ ਗਿਆ
Casanova boy ਤੇਰੇ ਲੱਕ ਦੇ ਇਸ਼ਾਰੇ 'ਤੇ ਡੁੱਲ ਗਿਆ
ਯਾਰ-ਮਿੱਤਰ ਕਹਿਣ ਲੱਗ ਪਏ ਨੇ ਅਜਕਲ ਰਾਂਝਾ ਮੈਨੂੰ
ਰਾਂਝਾ ਬਨਾਉਨਾ ਚਾਹੁੰਦਾ ਐ, baby, ਹੀਰ ਤੈਨੂੰ
ਹੀਰੀਏ, ਗੱਡੀ ਲੈਕੇ ਆਇਆ ਰਾਂਝਾ
ਤੇਰੇ ਮੂਹਰੇ ਘਰ ਦੇ, ਤੇਰੇ ਮੂਹਰੇ ਘਰ ਦੇ
ਹੀਰੀਏ, ਗੱਡੀ ਲੈਕੇ ਆਇਆ ਰਾਂਝਾ
ਤੇਰੇ ਮੂਹਰੇ ਘਰ ਦੇ, ਤੇਰੇ ਮੂਹਰੇ ਘਰ ਦੇ
Baby, one thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
Baby, one thousand miles
ਗੱਡੀ drive करके आया तेरे घर पे, मैं तेरे घर पे
(तेरे घर पे, मैं तेरे घर पे)
Thousand miles, ਗੱਡੀ drive
Thousand miles, ਗੱਡੀ drive
Thousand miles, ਗੱਡੀ drive
Thousand miles, ਗੱਡੀ drive
Thousand miles, thousand miles
Thousand miles, thousand miles
Thousand, thousand, thousand, thousand
(Thou-thou-thou-thou-thou-thou...)
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand
ਸਾਰੀ ਰਾਤ ਤੇਰੀ ਰਾਹ ਉਡੀਕਦੇ ਮੇਰੇ ਨੈਨ
Is it life I want? I couldn't understand

Поcмотреть все песни артиста

Other albums by the artist

Similar artists