ਮੇਰੇ 2 ਨੇ ਟਿਕਾਣੇ
ਪਾਣੀ ਅੰਦਰ
ਯਾਂ ਬਦੱਲ ਤੇ
ਮਿਲਾਂਗਾ ਹਮੇਸ਼ਾ ਤੁਹਾਨੂ ਕੱਲੇ
ਕਦੇ ਗਾਣੇ ਚ ਕਦੇ ਭਾਣੇ ਚ
ਕਬੂਲ ਵੇ, (ਸਰੂਰ ਵੇ)
ਮੇਰੇ ਸ਼ੈਹੇਰ ਨੂ ਆ ਮਾਨ ਮੇਰੇ ਉੱਤੇ
ਕਬੂਲ ਵੇ, (ਸਰੂਰ ਵੇ)
ਮੇਰੇ ਸ਼ੈਹਰ ਨੂ ਆ ਮਾਨ ਮੇਰੇ ਉੱਤੇ
Yeah!
ਕਬੂਲ ਵੇ, (ਕਬੂਲ ਵੇ)
ਸਰੂਰ ਵੇ, (ਸਰੂਰ ਵੇ)
ਮੇਰੇ ਸ਼ੈਹਰ ਨੂ ਆ ਮਾਨ ਮੇਰੇ ਉੱਤੇ
(ਤਾਲੀਆਂ ਦੀ ਗੂੰਜ ਦਾ ਗਰੂਰ ਵੀ)
ਕਬੂਲ ਵੇ, (ਕਬੂਲ ਵੇ)
ਸਰੂਰ ਵੇ, (ਸਰੂਰ ਵੇ)
ਮੇਰੇ ਸ਼ੈਹਰ ਨੂ ਆ ਮਾਨ ਮੇਰੇ ਉੱਤੇ
ਸੁੱਤਾ ਸੀ ਮੈ sober
ਉਠੇਂਆ ਮੈ ਨਸ਼ੇ ਚ
(ਸੁਪਨੇਆ ਨੇ ਪਿਲਾਤੀ ਏਦਾਂ ਨਹੀਓ ਪੀਂਦਾ ਮੈ)
ਸੁੱਤਾ ਸੀ ਮੈ sober
ਉੱਠੇਆਂ ਮੈ ਨਸ਼ੇ ਚ
(ਰੱਬਾ ਅੱਜ ਬੱਚਾ ਲੇ ਅੱਗੇ ਤੋਂ ਨੀ ਸੋਨਾ ਮੈ)
ਸੁੱਤਾ ਕ ਮੈ sober
ਉਠੇਂਆ ਮੈ ਨਸ਼ੇ ਚ
ਗਲੀਆਂ ਚ ਕੀਤਾ ਕੰਮ
ਸੜਕਾਂ ਤੇ blow up
ਸ਼ੈਤਾਨ ਆਯਾ ਛੂਰਾ ਮੇਰੇ ਘੂਪਣ
ਰੱਬ ਆਪੇ ਥੱਲੇ ਆਯਾ ਕਬਰ ਮੇਰੀ ਖੋਦਣ
ਦੱਸਦੋਂ ਫੇਰ
ਕਿੱਦਾਂ ਕਰਾਂ ਤੁਹਾਨੂ ਮਾਫ
ਵਾਦਗੇ note
ਵੱਡਾ ਨੀ ਹੋਆ ਦਿਮਾਗ
ਮਨ ਚ ਚੋਰ
ਗੁਰੂਦਵਾਰੇ ਚ ਬੈਠਾ ਵੇ ਕਿਉ?
ਬੁੰਡ ਚ ਨੀ?
ਗਰੀਬ ਤੇ ਚੱਲਦਾ ਜ਼ੋਰ
ਅੱਖਾਂ ਤੇ ਤੁਹਾਡੀ ਵੇ ਪੱਟੀ
ਇਨਸਾਫ ਤੇ ਹੋਣਾ ਵੀ ਨੀ
ਮੈ ਰੋਣਾ ਵੀ ਨੀ
ਰੋਵਾਂਦਾ ਮੈ ਲੋਕਾਂ ਨੂ
ਖੋਣਾ ਮੈ ਨੀ
ਖਵਾਤਾਂ ਮੈ ਲੋਕਾਂ ਨੂ
ਜੀਨਾ ਵੀ ਸੀ
ਵਾਦੇ ਮੈ ਲੋਕਾਂ ਨਾਲ ਕਰਦਾ ਵੀ ਨੀ
ਕਯੂਨਕੀ ਕਦੇ ਮੈ ਸ਼ੈਹੇਰ ਚ
ਕਦੇ ਮੈ ਬਦੱਲ ਤੇ
ਕਦੇ ਫੜਾ ਮੈ ਚੋਰ
ਕਦੇ ਸਿਪਾਹੀ
ਕਦੇ ਮੈ ਮੱਲਾਂ ਦੇ ਬਾਰ
ਕਦੇ ਪੂਰਾ ਮਲ੍ਹਾ ਅੰਦਰ ਵੇ
ਤਿਹਾਡ੍ ਚ ਬੈਠ ਕੇ ਵੇ ਖੇਡ ਦੇ ਜੂਆ
ਠੁਲਾ ਵੇ ਵੇਖਦਾ ਭੇੜ ਦੇ ਬੂਆ
ਮੁੰਡਾ ਨੀ lit ਯਾਂ
18 ਏ lit ਯਾਂ
ਪਰਭ ਵੀ lit
ਅਜ਼ਾਦੀ ਵੀ lit
ਦਿੱਲੀ ਵੀ lit
ਸੁਪਨੇ ਨੇ lit
ਮੇਰੇ 2 ਨੇ ਟਿਕਾਣੇ
ਪਾਣੀ ਅੰਦਰ
ਯਾ ਬਾਦਲ ਤੇ
ਮਿਲਾਂਗੇ ਹਮੇਸ਼ਾ ਤੁਹਾਨੂ ਕੱਲੇ
ਕਦੇ ਗਾਣੇ ਚ ਕਦੇ ਭਾਂਣੇ ਚ
ਕਬੂਲ ਵੇ, ਕਬੂਲ ਵੇ
ਸਰੂਰ ਵੇ, ਸਰੂਰ ਵੇ
ਮੇਰੇ ਸ਼ੈਹੇਰ ਨੂ ਆ ਮਾਨ ਮੇਰੇ ਉੱਤੇ
(ਤਾਲੀਆਂ ਦੀ ਗੂੰਜ ਦਾ ਗਰੂਰ ਵੇ)
ਕਬੂਲ ਵੇ, (ਕਬੂਲ ਵੇ)
ਸਰੂਰ ਵੇ, (ਸਰੂਰ ਵੇ)
ਮੇਰੇ ਸ਼ੈਹੇਰ ਨੂ ਆ ਮਾਨ ਮੇਰੇ ਉੱਤੇ
Yeah!
ਕਬੂਲ ਵੇ, (ਕਬੂਲ ਵੇ)
ਸੁਰੂਰ ਵੇ, (ਸੁਰੂਰ ਵੇ)
ਮੇਰੇ ਸ਼ੈਹਰ ਨੂ ਆ ਮਾਨ ਮੇਰੇ ਉੱਤੇ
(ਤਾਲੀਆਂ ਦੀ ਗੂੰਜ ਦਾ ਗਰੂਰ ਵੇ)
ਕਬੂਲ ਵੇ, (ਕਬੂਲ ਵੇ)
ਸੁਰੂਰ ਵੇ, (ਸੁਰੂਰ ਵੇ)
ਮੇਰੇ ਸ਼ੈਹਰ ਨੂ ਆ ਮਾਨ ਮੇਰੇ ਉੱਤੇ
Поcмотреть все песни артиста
Other albums by the artist