Amantej Hundal - Still Standing lyrics
Artist:
Amantej Hundal
album: Underrated
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
(ਤਾਨਵੀ ਖਰੇ ਰਹਿਗੇ)
ਕਰਦੇ ਗੱਲਾਂ ਪਾਪ ਧੋਈ ਜਾਂਦੇ ਨੇ
ਯਾਰ ਹੌਲੀ-ਹੌਲੀ up ਹੋਈ ਜਾਂਦੇ ਨੇ
ਗਿਣੇ ਕਦੇ ਪੈਸੇ ਨੀ ਨਾਂਹ ਸਾਹ ਗੋਰੀਏ
ਜੱਟਾਂ ਦਾ ਤਾਂ ਐੱਦਾ ਦਾ ਹੀ ਸੁਬਾਹ ਗੋਰੀਏ
ਕੋਈ ਫਿਕਰ ਨਾ ਫਾਕਾ, ਰੱਬ ਸਾਡਾ ਕੁੜੇ ਰਾਖਾ
ਪਤਾ ਲੱਗਣਾ ਵੀ ਹੈਨੀ ਕਦੋ ਪੈ ਗਿਆ ਪੜਾਕਾ
ਮੈਂ ਸੱਚ ਤੈਨੂੰ ਦੱਸਾਂ ਮੈਂ ਹੱਸ, ਹੱਸ ਕੇ ਕੱਟਾ
ਜਿੰਨੇ ਵੀ ਦਿਨ ਰਹਿਗੇ
ਜਿੰਨੇ ਵੀ ਦਿਨ ਰਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖਡੇ ਰਹਿਗੇ
ਹੁੰਦਲਾ ਦਾ ਕਾਕਾ, ਪਿੰਡ ਖੰਨੇ ਕੋਲ ਆ
ਲੱਬਦਾ ਨੀ ਮੁੰਡਾ ਕਹਿੰਦੇ ਹੁਣ ਤੋੜਿਆ
ਓਹਨੇ ਉੱਤੇ ਵੀ ਨੀ ਮਾਰਦੇ ਚਬਲਾ
ਓਹ ਦਿਸ ਦੇਨੇ ਅੱਦੇ ਧਰਤੀ 'ਚ ਡਬਲਾ
ਰਾਤੀ ਚਮਕੀਲਾ, ਦਿਨੇ ਚੱਲੇ ਯਮਲਾ
ਜੋ ਕੀਤਾ ਓਹੀ ਹੋਣਾ ਪੈਂਦਾ
ਹੱਸਣਾ ਤੇ ਰੋਣਾ ਸਿਆਣੇ ਸੱਚ ਕਹਿ ਗਏ
(ਸਿਆਣੇ ਸੱਚ ਕਹਿ ਗਏ)
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
ਕਿਤੇ ਪੇਦ-ਪਾਵ, ਜਾਤ-ਪਾਤ ਦੇਖ ਨਾ
ਲਾਈ ਕਦੇ ਯਾਰੀ ਵੀ ਔਕਾਤ ਵੇਖ ਨਾ
ਤੇ ਯਾਰ ਜਿਨੂੰ ਆਖਿਆ ਕਦੇ ਨੀ ਨਿੰਦਿਆਂ
ਬਣਦੇ ਜੋ ਵੈਲੀ ਓਹ ਸਾਡੇ ਹੀ ਚੰਡੇ ਆ
ਲਿਖਣਾ ਲੱਖੋਣਾ ਖੌਰੇ ਕਿੱਨਾ ਚਿਰ ਆਉਣਾ
ਏ ਤਾਂ ਮਾਲਕ ਦੇ ਹੱਥ ਮੇਰਾ ਕਿੰਨਾ ਚਿਰ ਜਿਓਣਾ
ਇਥੇ ਜਿਨਾਂ ਸੀ ਭੁਲੇਖੇ, ਮੈਂ ਬੜੇ ਇਥੇ ਦੇਖੇ
Track ਤੋਂ ਹੀ ਲਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
ਬੈਕੇ ਦੇਖ ਬੈਕੇ ਜਿਹੜੇ ਮਿੱਤਰਾ ਨਾ ਖੈਗੇ
ਵਾਰ ਸੀਨੇਂ ਉੱਤੇ ਸਹਿਗੇ ਯਾਰ, ਤਾਨਵੀ ਖੜੇ ਰਹਿਗੇ
Поcмотреть все песни артиста
Other albums by the artist