The Landers - Tareef lyrics
Artist:
The Landers
album: Tareef
Hey Sukh
Are you there?
(ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ)
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
ਟਿਮ-ਟਿਮਾਉਂਦੇ ਤਾਰੇ ਕੁੜੀਏ ਅੱਖਾਂ ਤੇਰਿਆਂ ਵਰਗੇ ਨੇ
ਸ਼ਹਿਰ ਸਾਰੇ ਦੇ ਮੁੰਡੇ ਨੀ ਤੂੰ ਪਾਗ਼ਲ ਪਾਗ਼ਲ ਕਰਤੇ ਨੇ
ਸ਼ਹਿਦ ਨੂੰ ਫਿੱਕਾ ਪਾਤਾ ਨੀ ਤੇਰੀ ਮਿੱਠੀਆਂ ਮਿੱਠੀਆਂ ਬੁੱਲਿਆਂ ਨੇ
ਮੂੰਹੋਂ ਨਿਕਲੇ ਬੋਲ ਲੱਗਣ ਜਿਵੇਂ ਪਤਾਸ਼ੇ ਫੁੱਲਿਆਂ ਨੇ
(ਜਿਵੇਂ ਪਤਾਸ਼ੇ ਫੁੱਲਿਆਂ ਨੇ, ਹਏ ਜਿਵੇਂ ਪਤਾਸ਼ੇ ਫੁੱਲਿਆਂ ਨੇ
ਜਿਵੇਂ ਪਤਾਸ਼ੇ ਫੁੱਲਿਆਂ ਨੇ, ਹਏ ਜਿਵੇਂ ਪਤਾਸ਼ੇ ਫੁੱਲਿਆਂ ਨੇ)
ਨਜ਼ਰਾਂ ਸਭ ਤੋਂ ਹਟਾ ਕੇ ਨੀ ਮੈਂ ਤੇਰੇ ਤੇ ਨਜ਼ਰਾਂ ਬਾਰੀਕ ਕਰਾਂ
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
♪
ਬੈਕਮਾਲ ਹੁਸਨ ਐ ਤੇਰਾ
ਫਿੱਕਾ ਪਾਉਂਦਾ ਸੱਭ ਨੂੰ ਨੀ
ਤੇਰੀ ਜਿਹੀ ਮੁੜ ਚੀਜ਼ ਨਹੀਂ ਬਣਨੀ
ਫ਼ਿਕਰ ਹੁੰਦੀ ਹੈ ਰੱਬ ਨੂੰ ਵੀ
ਚੋਬਰ ਤੈਨੂੰ ਮਿਲਣ ਨੂੰ ਕਹਿੰਦਾ, ਤੂੰ ਲਾਉਂਦੀ ਐ ਲਾਰੇ ਨੀ
ਤੂੰ ਸਾਡੇ ਖਿਆਲਾਂ ਵਿਚ, ਤੇਰਾ ਖਿਆਲ ਕਿ ਸਾਡੇ ਬਾਰੇ ਨੀ?
ਇੱਕ ਵਾਰੀ ਅੱਖ ਭਰ ਕੇ ਦੇਖ਼ਲੈ, ਦਿੱਲ ਨੂੰ ਹੋਲ ਜੇ ਪਾਦੇ ਨੀ
ਲਾਦੇ-ਲਾਦੇ-ਲਾਦੇ, ਅਪਣੀ ਗੱਲ ਸਿਰੇ ਤੂੰ ਲਾਦੇ ਨੀ
ਤੈਨੂੰ ਇੱਕ ਦਿਨ ਜਿੱਤ ਲੈਣਾ ਮੈਂ, ਇਸੇ ਗੱਲ ਤੇ believe ਕਰਾਂ
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
ਤਾਰੀਫ਼ ਖੁਦ ਦੀ ਤਾਰੀਫ਼ ਸਮਝੇ ਜੱਦ ਮੈਂ ਤੇਰੀ ਤਾਰੀਫ਼ ਕਰਾਂ
तुम्हारी तारीफ़ जो हम कर रहे हैं
बस ये कहेंगे
कि दुनियां को जीना सीखने वाले
तुम पे मर रहे हैं
Поcмотреть все песни артиста
Other albums by the artist