Kishore Kumar Hits

Himmat Sandhu - Aloof lyrics

Artist: Himmat Sandhu

album: YOLO


ਓ, ਅੱਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
ਅੱਖ ਪੂਰੀ ਯੁੱਧ ਦਾ ਮੈਦਾਨ ਜੱਟ ਦੀ
ਰੀਸ ਕਿੱਥੇ ਹੁੰਦੀ ਆ ਤੂਫ਼ਾਨ ਜੱਟ ਦੀ
ਹਿਮਾਲਿਆ ਦੇ ਲੂਣ ਜਿਹੀ ਜੁਬਾਨ ਜੱਟ ਦੀ
ਬਣ ਕੇ ਕਿਸੇ ਨੂੰ ਖੰਡ-ਮਿੱਲ ਨਹੀਂ ਮਿਲੇ
ਓ ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
ਓ ਜਿੰਦਗੀ ਜਿਉਂਦਾ ਜੱਟ ਬਾਜ਼ ਵਰਗੀ
ਰੱਖੀ ਐ ਬੜਕ ਸਵਰਾਜ ਵਰਗੀ
ਕਾਬਲ ਦੇ ਛੋਲਿਆਂ ਦੀ ਸਾਨੂੰ ਲੋੜ ਨਹੀਂ
ਰੀਸ ਨਹੀਂ ਪੰਜਾਬ ਦੇ ਅਨਾਜ਼ ਵਰਗੀ
ਓ ਪੈਸਿਆਂ ਲਈ ਝੂਠੀਆਂ ਨਹੀਂ ਪਾਈਆਂ ਜੱਫ਼ੀਆਂ
ਨੀਤਾਂ ਵਿੱਚ ਲੈ ਕੇ ਕਦੇ ਢਿੱਲ ਨਹੀਂ ਮਿਲੇ
ਓ ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
(What is this bruh? are you serious bruh?)
ਓ ਖ਼ਾਨਦਾਨ ਦੱਸਦੀ ਐ ਤੌਰ ਜੱਟ ਦੀ
ਬੰਦੇਮਾਰ ਅੱਖ 12 ਬੋਰ ਜੱਟ ਦੀ
ਬੇਬੇ ਜਮਾਂ ਸਾਊ
ਬਾਪੂ ਫੁੱਲ ਸ਼ੌਂਕੀ ਐ
ਦੇਵਾਂ ਕਿ detail ਏ ਤੂੰ ਹੋਰ ਜੱਟ ਦੀ
(ਦੇਵਾਂ ਕਿ detail ਏ ਤੂੰ ਹੋਰ ਜੱਟ ਦੀ)
ਉਹਵੀ ਕਾਂਡ ਬੋਲਦੇ ਆ ਨਾਮ ਜੱਟ ਦੇ
ਜਿਹਨਾ ਦੇ ਰਸੀਦਾਂ ਭਾਵੇਂ ਬਿੱਲ ਨਹੀਂ ਮਿਲੇ
ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
ਓ ਸਾਡੇ ਡਰੋਂ ਰੱਖੇ Gunman ਕਈਆਂ ਦੇ
ਕਹਿ ਕਹਿ ਕੇ ਕੱਢੇ ਆ ਮੈਂ ਵਹਿਮ ਕਈਆਂ ਦੇ
ਗੱਭਰੂ ਨੇ ਫੜੀ ਕੀ ਨਬਜ਼ ਸਮੇਂ ਦੀ
ਸਣੇ ਘੜੀਆਂ ਹਰਾਏ ਪਏ ਆ ਟਾਇਮ ਕਈਆਂ ਦੇ
(ਆਹ ਗੱਭਰੂ ਦਾ ਤਜਰਬਾ ਬਹੁਤ ਆ
ਆਹ ਗੱਭਰੂ ਦਾ)
ਹੋ ਮੁੜਕੇ ਨਾ ਸੁਣੀ ਗਾਣਾ "ਜੰਗ ਢਿੱਲੋਂ" ਦਾ
ਸ਼ਬਦਾਂ ਦੇ ਕੱਢੇ ਜੇ ਕਰਿਲ ਨੀ ਮਿਲੇ
ਓ ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ
ਕਈਆਂ ਬੰਦਿਆਂ ਨੂੰ ਅਸੀਂ ਦਿਲੋਂ ਨਹੀਂ ਮਿਲੇ
ਤੇ ਕਈ ਬੰਦਿਆਂ ਨਾ ਸਾਡੇ ਦਿਲ ਨਹੀਂ ਮਿਲੇ

Поcмотреть все песни артиста

Other albums by the artist

Similar artists