Johnathan Kumar - Dancing with You lyrics
Artist:
Johnathan Kumar
album: Our Feelings
ਤੇਰਾ ਨੀ, ah
ਮਾਹੀਆ, ਢੋਲਣਾ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਓ, ਮੈਨੂੰ ਤੇਰੇ ਨਾਲ਼ ਹੋ ਗਿਆ ਪਿਆਰ
ਆਜਾ, ਦੇਖ ਲੈ ਤੂੰ ਆ ਕੇ ਮੇਰਾ ਹਾਲ
ਤੈਨੂੰ ਲੈਕੇ ਚੱਲਾਂ downtown, ਘੁੰਮਾਵਾਂ ਤੈਨੂੰ round, round
Ayy, baby, just feel this motion
ਨੀ ਹੁਣ ਗੱਲ ਮੇਰੀ ਸੁਣ ਤੂੰ
ਤੇਰੇ ਬਿਨਾਂ ਲਗਦਾ ਨਹੀਂ ਜੀਅ ਮੇਰਾ
ਨਾ ਦੇਖ, ਸੋਹਣੀ, ਐਦਾਂ ਮੇਰੇ ਵੱਲ ਤੂੰ
ਲੱਗੇ ਨੀ ਮੈਨੂੰ ਸਿਰਾ ਤੋਂ ਪਟੋਲਾ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਤੇਰੀ ਅੱਖੀਆਂ ਨੇ ਕਰ ਦਿੱਤਾ ਪਾਗਲ, ਦੱਸ ਕੀ ਕਰਾਂ
ਰਾਤਾਂ ਨੂੰ ਮੈਨੂੰ ਨੀਂਦ ਨਾ ਆਵੇ ਤੇਰੇ ਬਿਨਾਂ
ਸੋਹਣੀ, ਆਜਾ, ਮੇਰੇ ਕੋਲ ਤੂੰ ਆ
ਹੁਣ ਆ ਕੇ ਦੂਰ ਨਾ ਜਾਵੀਂ
ਹਾਏ, ਹੋ ਗਿਆ ਤੇਰੇ ਨਾਲ਼
ਹੁਣ ਲਾਈਆਂ ਤੋੜ ਨਿਭਾਵੀਂ
ਲਾਈਆਂ ਤੋੜ ਨਿਭਾਵੀਂ
ਆਜਾ, ਮੇਰੇ ਕੋਲ ਤੂੰ ਆ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
I know you want me
You want us to take it slow
ਦੱਸ ਕੀ ਕਰਾਂ, ਸੋਹਣੀ, ਆਪਾਂ ਵੀ ਪੂਰੇ ਦੇਸੀ
No, oh, oh
ਨੀ ਸੋਹਣੀ, ਤੈਨੂੰ ਆਪਣਾ ਬਣਾਣਾ
ਹੁਣ ਤਾਂ ਤੈਨੂੰ ਵਿਆਹ ਕੇ ਲੈ ਆਣਾ
ਜਦੋਂ ਦਾ ਤੈਨੂੰ ਵੇਖਿਆ ਨੀ ਮੈਂ
ਹੋ ਗਿਆ ਮੇਰਾ ਦਿਲ ਦੀਵਾਨਾ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਅੱਡੀਆਂ ਧੋ ਕੇ ਪਾਈਆਂ ਝਾਂਜਰਾਂ
ਲੌਂਗ ਮਾਰੇ ਲਿਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਤੇਰਾ ਨੀ, ਤੇਰਾ ਨੀ
ਤੇਰਾ, ਤੇਰਾ ਨੀ, ਤੇਰਾ ਨੀ
ਤੇਰਾ ਨੀ, ਤੇਰਾ...
ਤੇਰਾ ਨੀ, ਤੇਰਾ ਨੀ
Поcмотреть все песни артиста
Other albums by the artist