Kishore Kumar Hits

Bilal Saeed - The Umbrella Song lyrics

Artist: Bilal Saeed

album: The Umbrella Song


ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ
ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ
ਕਰ ਛੱਤਰੀ ਦੀ ਛਾਂ ਮੈਂ ਛਾਂਵੇ ਬਹਿਨੀ ਆਂ
ਕਰ ਛੱਤਰੀ ਦੀ ਛਾਂ ਮੈਂ ਛਾਂਵੇ ਬਹਿਨੀ ਆਂ
ਮੈਂ ਛਾਂਵੇ ਬਹਿਨੀ ਆਂ, yeah
Let's go!
ਤੂੰ ਸੁਣ ਲੈ ਦਿਲ ਦੀਆਂ ਗੱਲਾਂ ਦੋ-ਚਾਰ ਸੋਹਣੀਏ
ਸਾਨੂੰ ਇਸ਼ਕ ਤੇਰੇ ਦੀ ਪੈ ਗਈ ਐਸੀ ਮਾਰ ਸੋਹਣੀਏ
ਦਿਲ ਕਾਬੂ ਵਿਚ ਨਹੀਂ ਰਹਿੰਦਾ, ਕੁਝ ਪੱਲੇ ਵੀ ਨਹੀਂ ਪੈਂਦਾ
ਸਭ ਦੁਨੀਆਂ ਕੋਲੋਂ ਰਹਿੰਦਾ ਮੈਂ ਬੇਜ਼ਾਰ ਸੋਹਣੀਏ
ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈਜਾ ਤੂੰ
ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈਜਾ ਤੂੰ
ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ ਤੂੰ
ਹੋ, ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ, ਬਹਿਜਾ, ਬਹਿਜਾ ਤੂੰ
ਮੈਂ ਛਾਂਵੇ ਬਹਿਨੀ ਆਂ
ਮੈਂ ਛਾਂਵੇ ਬਹਿਨੀ ਆਂ
Aanh-Aanh
ਬਹਿਜਾ-ਬਹਿਜਾ ਬਿੱਲੋ ਕਰਦੀ ਏਂ ਤੂੰ
Everywhere you go eyes on you
ਹਰ ਕੋਈ tryin' to slide on you
ਹਰ ਕੋਈ sayin' I want you, eh
ਨਾ ਬਿੱਲੋ ਮੈਂ ਤੈਨੂੰ ਨਹੀਂ ਖੋਣਾ
ਨੀ ਕਰੇ Rap ਨਾਲ਼ੇ ਮੁੰਡਾ ਬੜਾ ਸੋਹਣਾ
ਤੇਰਾ ex ਮੇਰੇ ਸਾਹਮਣੇ ਕੌਣ ਆ!
ਗਰਾਰੀ ਅੜਗੀ ਤੈਨੂੰ ਮੈਂ ਪਾਉਣਾ, eh
ਧੀਰੇ ਧੀਰੇ ਮੇਰੇ ਕੋਲ ਤੇ ਆ ਨਾ
ਸੁਣਾ ਦੁੰ ਗਾ ਤੁਝੇ ਕੋਈ ਗਾਣਾ
"ਸੂਹੇ ਵੇ ਚੀਰੇ ਵਾਲਾ"
ਤੂੰ ਤੇ ਕਰੇ ਕਾਮਾਲਾਂ
ਮੈਂ ਛਾਂਵੇ ਬਹਿਨੀ ਆਂ
ਮੈਂ ਛਾਂਵੇ ਬਹਿਨੀ ਆਂ
ਤੂੰ ਜ਼ੁਲਫਾਂ ਨੂੰ ਆਪਣੀ ਅੱਜ ਪਾ ਲੈ ਪਰਾਂਦਾ ਨੀ
ਤੇਰੀ ਕਾਲੀਆਂ-ਕਾਲੀਆਂ ਜ਼ੁਲਫ਼ਾਂ ਨੇ ਬੱਦਲ ਲੈ ਆਂਦਾ ਨੀ
ਤੇਰੇ ਤੇ ਆਇਆ ਏ ਦਿਲ ਕਿਸੇ ਤੇ ਆਉਂਦਾ ਨਹੀਂ
ਚੱਲ ਰਹਿਣ ਦੇ ਹੁਣ ਬਾਕੀ ਦਿਲ ਦੀ ਗੱਲ ਮੈਂ ਏਥੇ ਸੁਣਾਂਦਾ ਨਹੀਂ
ਤੂੰ ਕਰ ਕੇ ਦਿਲ ਦੀ ਚੋਰੀ, ਉੱਤੋਂ kehndi ਏਂ sorry
ਏ ਨਾਇਨਸਾਫੀ ਹੋਈ ਵਿੱਚ ਬਾਜ਼ਾਰ ਸੋਹਣੀਏ
ਸਾਡੀ ਤੇ ਸੁਣ ਲਈ ਆ, ਆਪਣੀ ਕਹਿਜਾ ਤੂੰ
ਸਾਡੀ ਤੇ ਸੁਣ ਲਈ ਆ, ਆਪਣੀ ਕਹਿਜਾ ਤੂੰ
ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ ਤੂੰ
ਹੋ, ਆ ਛੱਤਰੀ ਦੀ ਛਾਂ ਚ ਆ ਕੇ ਬਹਿਜਾ, ਬਹਿਜਾ, ਬਹਿਜਾ ਤੂੰ
ਮੈਂ ਛਾਂਵੇ ਬਹਿਨੀ ਆਂ
ਮੈਂ ਛਾਂਵੇ ਬਹਿਨੀ ਆਂ

Поcмотреть все песни артиста

Other albums by the artist

Similar artists