Kishore Kumar Hits

Garry Sandhu - Coming Home lyrics

Artist: Garry Sandhu

album: Coming Home


Baba-raba-ae-ae
Taa-ree-ree-ree
Aun-taa-raa-di
ਕਈ ਦਿਨ ਹੋਗੇ ਤੈਨੂੰ ਵੇਖਿਆ ਹੀ ਨਹੀ
ਵੇਖਿਆ ਹੀ ਨਹੀ ਜੀ ਭਰ ਸੋਹਣਿਆ
ਤੇਰੇ ਬਾਜੋਂ ਹੋਇਆ ਮੇਰਾ ਮੰਦੜਾ ਜਿਹਾ ਹਾਲ
ਛੇਤੀ ਘਰ ਆ ਮੈਂ ਚੱਲੀ ਮਰ ਸੋਹਣਿਆ
ਅੱਜ ਐਸਾ ਆਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ
ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ (ਹੁਣ ਸੋਹਣੀੲੇ)
Na-na-na-ae
ਓ, ਔਖੀਆਂ ਨੇ ਲੰਘ ਗਈਆਂ ਰਾਤਾਂ
ਔਖੀਆਂ ਨੇ ਲੰਘਦੀਆਂ ਰਾਤਾਂ
ਲੰਘ ਗਈਆਂ ਕਈ ਬਰਸਾਤਾਂ
ਲੰਘ ਗਈਆਂ ਕਈ ਬਰਸਾਤਾਂ
ਤੇਰੇ ਬਾਜੋਂ ਦਿਲ ਨਹੀਓ ਲਗਦਾ
ਤੇਰੇ ਬਾਜੋਂ ਦਿਲ ਨਹੀਓ ਲਗਦਾ
ਅਾਜਾ ਕਰ ਪਿਆਰ ਦੀਆਂ ਬਾਤਾਂ
ਓ, ਅਾਜਾ ਕਰ ਪਿਆਰ ਦੀਆਂ ਬਾਤਾਂ
ਓ, ਮੈਂ ਵੀ ਆਂ ਤਿਆਰ ਮੇਰੀ ਗੱਡੀ ਵੀ ਤਿਆਰ
Long drive ਲੈਕੇ ਜਾਣਾ ਤੈਨੂੰ ਅੱਜ ਹੀ ਯਾਰ
ਗੀਲੇ ਸ਼ਿਕਵੇ ਤੂੰ ਸਭ ਭੁੱਲ ਜਾਏਂਗੀ
ਰੱਜ ਰੱਜ ਕਰਨਾ ਮੈਂ ਤੈਨੂੰ ਅੱਜ ਪਿਆਰ
ਅੱਜ ਐਸਾ ਆਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ
ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ
Na-na-na-ae (yo yo)
ਓ, ਲੱਖਾਂ ਅਰਮਾਨ ਮੇਰੇ ਦਿਲ ਦੇ
Photo ਤੇਰੀ ਵੇਖ ਵੇਖ ਖਿਲਦੇ
ਤੱਤੜੀ ਨੂੰ ਅੱਜ ਐਸਾ ਮਿਲ ਜਾ
ਤੱਤੜੀ ਨੂੰ ਅੱਜ ਐਸਾ ਮਿਲ ਜਾ
ਸਿਹਰਾ ਨੂੰ ਪਾਣੀ ਜਿਵੇਂ ਮਿਲ ਜੇ
ਸਿਹਰਾ ਨੂੰ ਪਾਣੀ ਜਿਵੇਂ ਮਿਲ ਦੇ
ੲਿਸ਼ਕ ਤੇਰੇ ਦੇ ਵਿੱਚ ਮੈਂ ਵੀ ਆ ਫ਼ਨਾਹ (Garry!)
ਤੇਰੇ ਨਾਲ ਪਿਆਰ ਮੇਰਾ ਇਹੀ ਆ ਗੁਨਾਹ (all right)
ਘੁੱਟ ਤੈਨੂੰ ਸੀਨੇ ਨਾ ਲਾਣਾ ਗੋਰੀਏ
ਕਸਮ ਖ਼ੁਦਾ ਦੀ ਹੁਣ ਕਰੀ ਨਾ ਮਨਾ
ਅੱਜ ਐਸਾ ਆਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਅੱਜ ਐਸਾ ਆਵਾਂਗਾ ਮੈਂ
ਮੁੜ੍ਹਕੇ ਨਾ ਜਾਵਾਂਗਾ ਮੈਂ
ਤੇਰੀ ਬਾਹਾਂ ਵਿੱਚ ਸਾਰੀ ਜ਼ਿੰਦਗੀ ਬਿਤਾਵਾਂਗਾ
ਕਰਲੇ ਸਬਰ ਥੋੜ੍ਹਾ ਹੁਣ ਸੋਹਣੀੲੇ (ਹੁਣ ਸੋਹਣੀੲੇ)
Garry Sandhu!
Roach Killa Production!

Поcмотреть все песни артиста

Other albums by the artist

Similar artists