Pavitar Lassoi - COLT lyrics
Artist:
Pavitar Lassoi
album: COLT
ਹੋ ਹੱਥਾਂ ਚੋ ਬਾਰੂਦ ਦੀ smell ਮਾਰਦੀ
ਤੇਰੇ ਪਿੱਛੇ ਚੱਕੀ ਨੀ ਗੁਲਾਬ ਫਿਰਦਾ
ਘੁੰਮਦੀ Scorpio ਤੇਰੇ ਪਿੱਛੇ ਜੋ
ਓਹਦੇ ਪਿੱਛੇ ਸਾਰਾ ਨੀ ਪੰਜਾਬ ਫਿਰਦਾ
ਹੋ ਡਰਦੇ ਨੀ ਤੈਨੂੰ unfollow ਮਾਰਕੇ
ਆਸ਼ਕ ਤੇਰੇ ਜੋ ਤੇਰੇ ਸ਼ਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ Colt ਛੱਡਏਂਗੀ
ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ weapon ਛੱਡਏਂਗੀ
ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ
♪
ਜੋ shooter'ਆ ਦਾ ਵੱਗ ਲੈਕੇ ਤੁਰਦਾ ਸੀ ਜੋ
ਕਾਲੀ hoodie ਪਾਕੇ ਤੈਨੂੰ follow ਕਰਦੇ
ਰੌਲੇ ਦੀਆਂ ਛੱਡੀਆਂ ਜਮੀਨਾਂ ਅੱਡ ਨੇ
6 ਫੁੱਟੀ ਨੀ ਤੇਰੇ ਉਤੇ ਮਾਰਦੇ
ਹੋ ਚਾਕੂਆਂ ਦੀ ਤਾਰ ਹੋਈ ਜਦ ਦੀ ਰਸਤੀ
ਪਾਲਦੇ ਸੀ ਜਿਹੜੇ ਨਿੱਤ ਵੈਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ Colt ਛੱਡਏਂਗੀ
ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ weapon ਛੱਡਏਂਗੀ
ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ
♪
ਹੋ ਨਿੱਤ ਰਵੇ ਗੱਬਰੂ ਬਣਾਉਂਦਾ ਸ਼ੁਬਈਆਂ
Change ਹੋਈ ਜਾਂਦਾ ਤੈਨੂੰ ਚਾਉਣ ਕਰਕੇ
ਜੀਨੂ ਤੇਰੇ ਸ਼ਹਿਰ 'ਚ ਪਰੇਤ ਦਸਦੇ
ਵੇ ਗੁਰੂ ਘਰ ਜਾਂਦਾ ਤੈਨੂੰ ਪਾਉਣ ਕਰਕੇ
ਓ ਰਹਿੰਦਾ ਨੀ ਦੁਪਹਿਰ ਖਿੜੀ ਵਾਂਗੂ ਖਿੜ੍ਹਿਆ
ਰਿਹਾ ਵਰਤਨਦਾ ਜਿਹੜਾ ਕਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ Colt ਛੱਡਏਂਗੀ
ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ weapon ਛੱਡਏਂਗੀ
ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ
♪
ਛੱਡਕੇ ਜੇ ਜਾਣਾ ਹੋਇਆ ਗੋਲੀ ਮਾਰਦੀ
ਧੋਕੇਯਾ ਨੂੰ tolerance zero ਜੱਟੀਏ
ਤੇਰੇ ਹੱਥ ਜਿੰਦਗੀ ਲੱਸੋਈ ਆਲੇ ਦੀ
Villian ਬਨਾਲੇ ਚਾਹੇ hero ਜੱਟੀਏ
ਹੋ ਅੰਮ੍ਰਿਤਾ ਵਾਂਗੂ ਜੇ ਤੂੰ ਪਿਆਰ ਕਰੂੰਗੀ
ਬਣਜੂ ਪਵਿੱਤਰ ਵੀ ਸ਼ਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ Colt ਛੱਡਏਂਗੀ
ਅੱਖਾਂ ਚੋ ਪਿਲਾਕੇ ਕੇਹਰਾ ਜਹਿਰ ਜੱਟੀਏ
ਲਗਦੇ ਕੋਈਂ ਜਿੰਦ ਨੂੰ ਸਿਆਪਾ ਪਾਏਂਗੀ
ਵੈਲੀਆਂ ਤੋਂ ਲੱਗੇ weapon ਛੱਡਏਂਗੀ
ਅੱਖਾਂ ਚੋ ਹੀ ਮਾਰੀ ਜਾਵੇ fire, ਜੱਟੀਏ
Поcмотреть все песни артиста
Other albums by the artist