Arpit G - Husn Nawabi lyrics
Artist:
Arpit G
album: Husn Nawabi
ਤੇਰਾ ਏ ਹੁਸਨ ਨਵਾਬੀ
ਲੱਗਦਾ ਕੋਈ ਕਰੂ ਖਰਾਬੀ
ਤੁਰਦੀ ਜਬ ਲੱਕ ਮੱਟਕਾਕੇ
ਤੱਕ ਗਬਰੂ ਹੋਣ ਸ਼ਰਾਬੀ
ਠੁਣ ਠੁਣ ਕੇ ਕੁੜੀਏ ਜਦ ਕੱਲੀ
ਸ਼ਹਿਰ ਨੂੰ ਜਾਵੇ ਨੀ
ਤੇਰੇ ਟਾਊਨ ਦਾ ਹਰ
ਇਕ ਗੱਬਰੂ ਪਿੱਛੇ ਆਵੇ ਨੀ
ਮੇਰੇ ਇਸ ਦਿਲ ਦੀ ਕੁੜੀਏ
ਤੇਰੇ ਹੱਥ ਚ ਚਾਬੀ ਏ
ਦੱਸ ਦੇ ਸੱਬ ਨੂੰ ਮਿੱਠੀਏ
ਤੂੰ ਮੇਰੇ ਯਾਰਾ ਦੀ ਭਾਬੀ ਹੈ
ਤੇਰਾ ਏ ਹੁਸਣ ਨਵਾਬੀ
ਤੇਰਾ ਏ ਹੁਸਣ ਨਵਾਬੀ
ਲੱਗਦਾ ਕੋਈ ਕਰੂ ਖਰਾਬੀ
ਤੁਰਦੀ ਜਬ ਲੱਕ ਮੱਟਕਾਕੇ
ਤੱਕ ਗੱਬਰੂ ਹੋਣ ਸ਼ਰਾਬੀ
ਤੇਰਾ ਏ ਹੁਸਣ ਨਵਾਬੀ
ਲੱਗਦਾ ਕੋਈ ਕਰੂ ਖਰਾਬੀ
ਤੁਰਦੀ ਜਬ ਲੱਕ ਮੱਟਕਾਕੇ
ਤੱਕ ਗੱਬਰੂ ਹੋਣ ਸ਼ਰਾਬੀ
ਤੇਰੀ ਥੋਡੀ ਤੇ ਜੋ ਤਿਲ ਕਾਲਾ
ਉਹ ਕੇਹਰ ਮਚਾਵੈ ਨੀ
ਤੇਰੇ ਹੁਸਣ ਦੇ ਅੱਗੇ ਮੇਰੀ
ਕੋਈ ਪੇਸ਼ ਨਾ ਜਾਵੇ ਨੀ
ਤੇਰੀ ਥੋਡੀ ਤੇ ਜੋ ਤਿਲ ਕਾਲਾ
ਉਹ ਕੇਹਰ ਮਚਾਵੈ ਨੀ
ਤੇਰੇ ਹੁਸਣ ਦੇ ਅੱਗੇ ਮੇਰੀ
ਕੋਈ ਪੇਸ਼ ਨਾ ਜਾਵੇ ਨੀ
Kaghi ਦੀ ਹੁਣ ਇਕ ਨਾ ਚਲਦੀ
ਰਹਿੰਦਾ ਵਿਚ ਤੇਰੇ ਖ਼ਾਬੀ
ਦਿਲ ਨੂੰ Touch ਕਰ ਗਿਆ ਕੁੜੀਏ ਮੁੱਖੜੇ ਦਾ ਰੰਗ ਗੁਲਾਬੀ
ਤੇਰਾ ਏ ਹੁਸਣ ਨਵਾਬੀ
ਤੇਰਾ ਏ ਹੁਸਣ ਨਵਾਬੀ
ਲੱਗਦਾ ਕੋਈ ਕਰੂ ਖਰਾਬੀ
ਤੁਰਦੀ ਜਬ ਲੱਕ ਮੱਟਕਾਕੇ
ਤੱਕ ਗੱਬਰੂ ਹੋਣ ਸ਼ਰਾਬੀ
ਤੇਰਾ ਏ ਹੁਸਣ ਨਵਾਬੀ
ਲੱਗਦਾ ਕੋਈ ਕਰੂ ਖਰਾਬੀ
ਤੁਰਦੀ ਜਬ ਲੱਕ ਮੱਟਕਾਕੇ
ਤੱਕ ਗੱਬਰੂ ਹੋਣ ਸ਼ਰਾਬੀ
Поcмотреть все песни артиста
Other albums by the artist