ਓ ਸਾਡੇ ਵੱਲੋਂ ਕਦੇ ਤੈਨੂੰ ਨਾਹ ਨਾ ਮਿਲੁ
ਕਹੇਂਗੀ ਜੇ ਤਾਰੇ ਤੈਨੂੰ ਤਾਰੇ ਮਿਲੂੰਗੇ
ਦੱਸ ਦਈ ਜੇ ਪੈਰ ਕਦੇ ਸੁੰਨੇ ਲੱਗੇ ਨੀ
ਘਰ ਮੂਹਰੇ ਖੜ੍ਹੇ ਸੁਨਿਆਰੇ ਮਿਲੂਗੇ
ਮੁਮਤਾਜ ਨੂੰ ਜੋ ਪਹਿਲੀ ਵਾਰੀ ਤਾਜ ਉੱਤੇ ਆਇਆ ਹੋਣਾ
ਏਨਾ ਸਾਨੂੰ ਆਉਂਦਾ ਐ ਨੀ ਮੋਹ ਤੇਰੇ ਤੇ
ਓ ਕਿਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
ਓ ਕਿਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
ਓ ਪਰੀਆਂ ਤੋਂ ਸੋਹਣੇ ਤੇਰੇ ਹੱਥ ਸੋਹਣੀਏ
ਉੱਤੇ ਲਿਖੇ ਖੁਦਾ ਦੇ ਪੈਗਾਮ ਹੋਏ ਆ
ਅੱਜ ਤਾਈਂ ਰੱਖੀ ਸੀ ਲਕੋ ਕੇ ਜ਼ਿੰਦਗੀ
ਪਰ ਅਸੀ ਤੇਰੇ ਸ਼ਰੇਆਮ ਹੋਏ ਆ
ਚੰਨ ਦੀ ਵੀ ਚਾਨਣੀ ਨੂੰ ਮਾਤ ਪਾਉਂਦਾ ਏ
ਨੀ ਸੱਚੀ ਮੁੱਖ ਉੱਤੇ ਨੂਰ ਐ ਨੀ ਜੋ ਤੇਰੇ ਤੇ
ਓ ਕੀਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
ਓ ਕੀਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
ਓ ਨਾ ਹੀ ਅਸੀ ਕਿਸੇ ਨਾਲ ਵੰਡੇ ਦਿਲ ਨੀ
ਨਾ ਹੀ ਅਸੀ ਕਿਸੇ ਨਾ ਵਟਾਈਆਂ ਮੁੰਦੀਆਂ
ਤੇਰੇ ਨਾਲ ਖੜ੍ਹਾ ਨਾਗੀ ਨਾਲ ਹੀ ਰਹੂ
ਦੱਸੂਗਾ ਮਹੋਬੱਤਾਂ ਏ ਕਿਵੇਂ ਹੁੰਦੀਆਂ
ਓ ਬੱਸ ਮੇਰਾ ਚੱਲੇ ਸੱਭ ਲੇਖੇ ਲਾਦਾ ਤੇਰੇ
ਇੱਕ ਜਾਨ ਛੱਡ ਵਾਰ ਦਿਆਂ ਸੌ ਤੇਰੇ ਤੇ
ਓ ਕੀਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
ਓ ਕਿਮਤੀ ਖ਼ਜ਼ਾਨੇ ਵਾਂਗੂੰ ਸਾਂਭ ਰਾਖੂੰਗਾ ਨੀ
ਕਦੇ ਧੁੱਪ ਦੀ ਵੀ ਪੈਣ ਨਾ ਦਊ ਲੋਅ ਤੇਰੇ ਤੇ
ਜਿੰਨੇ ਸਾਰੀ ਦੁਨੀਆ ਤੇ precious ਹੀਰੇ
ਮੇਰਾ ਦਿਲ ਕਰੇ ਦਵਾਂ ਮੈਂ ਪਰੋ ਤੇਰੇ ਤੇ
Поcмотреть все песни артиста
Other albums by the artist