Guri Lahoria - Pind Nanke lyrics
Artist:
Guri Lahoria
album: Pind Nanke
ਓ follow ਕਰੇ ਗੱਗੂ ਗਿੱਲ ਨੂੰ
ਰੱਖੇ ਜਿਉਣੇ ਵਾਂਗੂ ਸ਼ੌਂਕ ਮੁੰਡਾ ਅੱਥਰੇ
ਹੁੰਦੀਆਂ ਸਲਾਮਾਂ ਜੱਟ ਨੂੰ
ਹੋ ਕੰਮ ਕਰਦਾ ਆ ਦੁਨੀਆ ਤੋਂ ਵੱਖਰੇ
ਚੋਬਰ ਦੇ ਬੁੱਲ੍ਹ ਸੁੱਕਦੇ ਨਾਮ ਸੋਹਣੀ
ਜਿਹੀ ਕੁੜੀ ਦਾ ਰਹਿੰਦਾ ਰਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਓ ਗੱਲ ਵੱਸੋਂ ਬਾਹਰ ਹੋ ਗਈ
ਫੈਰ ਪੈ ਗਿਆ ਸੀ ਕੱਢ ਕੇ ਚਲਾਉਣਾ
ਗੱਲ ਜਰਾ ਠੰਡੀ ਪੈਣ ਦੇ
ਬਾਪੂ ਕਹਿੰਦਾ ਪੁੱਤ ਪਿੰਡ ਨਹੀ ਤੂੰ ਆਉਣਾ
ਚਾਚੇ ਤਾਏ ਕਹਿੰਦੇ ਮੁੰਡੇ ਨੂੰ
ਵੈਲਪੁਣੇ 'ਚੋਂ ਕਿਸੇ ਨਾ ਕੁੱਝ ਖੱਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਹੋ ਨਾਨੀ ਦੀਆਂ ਚੂਰੀਆਂ ਵਿੱਚੋਂ
ਕਹਿੰਦਾ ਮਿਲਦੀ ਦਲੇਰੀ ਸਾਨ੍ਹਾਂ ਵਰਗੀ
ਹੋ ਕੁੜਤੇ ਪਜਾਮੇ ਮੁੰਡੇ ਦੇ
ਪੰਜ ਸਾਲਾਂ ਤੋਂ ਸੀ ਦਾ ਆ ਇੱਕੋ ਦਰਜੀ
ਟੋਹਰ ਟੱਪਾ ਲਾ ਕੇ ਰੱਖਦਾ
ਰਹਿੰਦਾ ਚੌਵੀ ਘੰਟੇ ਮਾਰ ਉੱਤੇ ਡਟਿਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
ਗੋਰੇ ਰੰਗ ਪਿੱਛੇ ਮੁੰਡੇ ਨੇ
ਕਹਿੰਦੇ ਰੋਗ ਕਾਲੀ ਨਾਗਣੀ ਦਾ ਲਾ ਲਿਆ
ਮੁੱਕਿਆ ਸਮਾਨ ਕੱਲ੍ਹ ਦਾ
ਫੋਨ ਕਰਕੇ ਤੇ ਲੱਖੇ ਤੋਂ ਮੰਗਾ ਲਿਆ
ਹੋ ਜਿੱਦਾਂ ਜਿੱਦਾਂ ਮਹੀਨਾ ਮੁੱਕਦਾ
ਓਦਾਂ ਓਦਾਂ ਹੀ ਸਮਾਨ ਰਹਿੰਦਾ ਘੱਟੇਆ
ਉਹ ਭੇਜ ਦਿੱਤਾ ਪਿੰਡ ਨਾਨਕੇ
ਮੁੰਡਾ ਵੈਲਪੁਣੇਆਂ ਨੇ ਕਹਿੰਦੇ ਪੱਟਿਆ
Поcмотреть все песни артиста
Other albums by the artist