Kishore Kumar Hits

Zehr Vibe - Last Words lyrics

Artist: Zehr Vibe

album: Versatile


ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਦੇ ਗੁਰੂ ਘਰੇ
ਕਦੇ ਮੈਂ ਮਨਾਰਾਂ ਵਿੱਚ ਨੀ
ਭਟਕਿਆ ਤੇਰੇ ਲਈ
ਬਾਜ਼ਾਰਾਂ ਵਿੱਚ ਨੀ
ਐਨੀ ਹੀ ਲਿਖੀ ਸੀ ਬਿੱਲੋ
ਸਾਡਿਆਂ ਮੁਕੱਦਰਾਂ ਚ
ਸਬਰਾਂ ਚ ਜੀ ਗਏ
ਹੁਣ ਮਿਲਾਂਗੇ ਨੀ ਕਬਰਾਂ ਚ
ਕਬਰਾਂ ਚ ਜਾ ਕੇ
ਸ਼ਾਇਦ ਹੋਜੂਗਾ ਪਿਆਰ
ਪੂਰਾ ਅੱਗੇ ਮਰਜ਼ੀ ਰੱਬ ਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਤੈਨੂੰ ਯਾਦ ਆ
ਮੈਂ ਡਰਦਾ ਸੀ ਹੁੰਦਾ
ਕਿਤੇ ਦੂਰ ਨਾ ਤੂੰ ਹੋ
ਜਾਵੀਂ ਕਿਸੇ ਵੀ ਬਹਾਨੇ
ਤੈਨੂੰ ਯਾਦ ਆ
ਮੈਂ ਖੋ ਗਿਆ ਤਾਂ
ਲੱਭ ਲਵੀਂ
ਛੱਡ ਕੇ ਨਾ ਜਾਵੀ
ਮੈਨੂੰ ਕਦੇ ਵੀ ਤੂੰ ਜਾਨੇ
ਤੈਨੂੰ ਯਾਦ ਆ
ਇਕੱਠੇ ਤੁਰਨੇ ਦੇ ਸੁਪਨੇ
ਜੇ ਬੁਣ ਲਏ ਸੀ ਲੱਭ
ਲਏ ਸੀ ਕਿੰਨੇ ਹੀ ਟਿਕਾਣੇ
ਤੈਨੂੰ ਯਾਦ ਆ
ਮੈਂ ਤਾ ਕਿਤੇ ਵੀ ਨਈ
ਜਾਂਦੀ ਕਹਿਕੇ insecure
ਮੈਨੂੰ ਮਾਰਦੀ ਸੀ ਤਾਹਨੇ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਵਾਰੋ ਵਾਰੀ ਟੁੱਟ ਜਾਂਦਾ ਸ਼ਾਇਦ
ਦਿਲ ਹੀ ਸਾਡਾ ਕੱਚਾ ਐ
ਨਿੱਕੀ ਗੱਲ ਤੇ ਰੁੱਸ ਜਾਂਦਾ
ਜਿਵੇਂ ਰੁੱਸਦਾ ਕੋਈ ਬੱਚਾ ਐ
ਸ਼ਾਇਦ ਅਸੀਂ ਕਮਲੇ ਜਿਹੇ
ਬਣ ਗਏ ਹੱਸਦੇ
ਹੱਸਦੇ ਰੋ ਪੈਂਦੇ ਆ
ਯਾਰਾ ਸਾਹਵੇਂ ਅੱਥਰੂ ਡਿੱਗਦੇ
ਗੈਰਾਂ ਨਾਲ ਲਕੋ ਲੈਂਦੇ ਆ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ
ਕਾਹਦੀ ਲਾਈ ਮੈਂ ਤੇਰੇ ਨਾਲ
ਨੀ ਹੋਇਆ ਫੱਕਰਾਂ ਵਾਲ਼ਾ ਹਾਲ
ਨੀ ਅੱਖਰਾਂ ਉੱਤੇ ਉੱਠੇ ਸਵਾਲ
ਚਾਲ ਹੁਣ ਬਦਲੀ ਲੱਗਦੀ ਐ

Поcмотреть все песни артиста

Other albums by the artist

Similar artists