ਓ ਪਤਾ ਮੈਨੂੰ ਜਾਨਾ ਪੈਣਾ ਸਬ ਛੱਡ ਕੇ
ਨੀ ਮੈਂ ਜਿੰਦਗੀ ਦੇ ਨਾਲ ਬੁਹੁਤਾ ਮੋਹ ਨਾ ਕਰਾ
ਜੇੜਾ ਕੰਮ ਜੋ ਚਕਾਵੇ ਮੇਰੇ ਸਿਰ ਪਾਪ ਦਾ
ਨੀ ਮੈਂ ਭੁੱਲ ਕੇ ਰਕਾਨੇ ਕਦੇ ਓ ਨਾ ਕਰਾ
ਓ ਨਾ ਡਰਾ ਨਿਤ ਵੈਰੀ ਮੇਰੇ ਆਉਣ ਕਰ ਕੇ
ਸੌਂਹਵਾਂ ਨਿਤ ਕੀਰਤਨ ਸੋਹਿਲਾ ਪੜ੍ਹ ਕੇ
ਨੀ ਮੈਂ ਮੋੜਾ ਤੇ ਖਲੋ ਕੇ ਮਾਰਦਾ ਨੀ ਸੈਂਤਾ
ਚੱਟ ਰੋਕ ਲਵਾਂ ਵੈਰੀ ਨੂੰ ਤੋਹਣਾ ਤੋਹ ਫੜ ਕੇ
ਮੇਰੀ ਬੇਬੇ ਨੂੰ ਪਿਆਰੇ ਮੇਰੇ ਹਾਸੇ ਜਾਨ ਤੂੰ
ਐ ਮਾੜੀ-ਮਾੜੀ ਗੱਲ ਤੇ ਨਾ ਲੋਕਾਂ ਨਾ ਲੜਾ
ਓ ਪਤਾ ਮੈਨੂੰ ਜਾਨਾ ਪੈਣਾ ਸਬ ਛੱਡ ਕੇ
ਨੀ ਮੈਂ ਜਿੰਦਗੀ ਦੇ ਨਾਲ ਬੁਹੁਤਾ ਮੋਹ ਨਾ ਕਰਾ
ਜੇੜਾ ਕੰਮ ਜੋ ਚਕਾਵੇ ਮੇਰੇ ਸਿਰ ਪਾਪ ਦਾ
ਨੀ ਮੈਂ ਭੁੱਲ ਕੇ ਰਕਾਨੇ ਕਦੇ ਓ ਨਾ ਕਰਾ
♪
ਓ ਜਮਾ ਪਿੰਡਾਂ ਦੇ ਆ ਹੋਂਦ ਮਿੱਟੀ ਅਤੇ ਪਾਣੀ ਦੇ
ਸੁੱਤਾ ਉਠਾ ਜੇ ਆਵਾਜ਼ ਕੰਨੀ ਪਾਵੇ ਪਾਣੀ ਦੀ
ਨੀ ਮੈਂ ਇਰਖਾ, ਕ੍ਰੋਧ ਛੱਡੇ ਬੜੀ ਦੇਰ ਦੇ
ਲਾ ਕੇ ਗੁੱਟ ਉੱਤੋਂ ਰਹੀਏ ਸਿਮਰ ਨਾ ਫੇਰ ਦੇ
ਓ ਮੇਰੀ ਜਿੰਨੀ ਕੋ ਪਹਿਚਾਣ ਬਣੀ ਦਮ ਆਵਦੇ ਤੇ
ਉਚਾ ਦਿਖਣ ਨੂੰ ਗੈਰਾਂ ਦੇ ਨਾ ਮੋਡੇ ਤੇ ਚੜਾ
ਓ ਪਤਾ ਮੈਨੂੰ ਜਾਨਾ ਪੈਣਾ ਸਬ ਛੱਡ ਕੇ
ਨੀ ਮੈਂ ਜਿੰਦਗੀ ਦੇ ਨਾਲ ਬੁਹੁਤਾ ਮੋਹ ਨਾ ਕਰਾ
ਜੇੜਾ ਕੰਮ ਜੋ ਚਕਾਵੇ ਮੇਰੇ ਸਿਰ ਪਾਪ ਦਾ
ਨੀ ਮੈਂ ਭੁੱਲ ਕੇ ਰਕਾਨੇ ਕਦੇ ਓ ਨਾ ਕਰਾ
ਗਾਣੇ hit ਹੁਟ ਕਰਨੇ ਦੀ ਭੁੱਖ ਨਾ ਕੋਈਂ
ਜਿਹੜੇ ਮੰਗਦੇ ਸੇ ਯਾਰ ਦੀ ਜੋ ਸੁਖ ਨਾ ਕੋਈਂ
ਬੱਸ ਇੱਕ ਦੋ ਕ ਸਟਾ ਵਜੀਆਂ ਨੇ ਦਿਲ ਤੇ
ਉਂਜ physically ਗੱਬਰੂ ਨੂੰ ਦੁੱਖ ਨਾ ਕੋਈਂ
ਤੈਨੂੰ ਪੱਥਰ ਤੇ ਮਾਰੀ ਹੋਇ ਲੀਕ ਦੱਸਾਂ ਗੇ
ਜਦੋਂ ਮਿਲਣ ਆਏਂ ਗੀ by week ਦੱਸਾਂ ਗੇ
ਨੀ ਜੇ ਦਿਲੋਂ ਪੁਛੇ ਗੀ ਤਾ ਹਾਲ ਮੰਨਦਾ ਯਾਰ ਦਾ
ਉੱਤੋਂ ਉੱਤੋਂ ਪੁਛੇ ਗੀ ਤਾ ਠੀਕ ਦੱਸਾਂ ਗੇ
ਓ ਛੱਡ ਗਈਂ ਜੋ ਰਾਣੀ ਦਿਲ ਵਿਚ ਰੱਖੀ ਸੀ
ਮੈਂ ਡਰਾ ਰੱਬ ਕੋਲੋਂ use ਤੇ throw ਨਾ ਕਰਾ
ਓ ਪਤਾ ਮੈਨੂੰ ਜਾਨਾ ਪੈਣਾ ਸਬ ਛੱਡ ਕੇ
ਨੀ ਮੈਂ ਜਿੰਦਗੀ ਦੇ ਨਾਲ ਬੁਹੁਤਾ ਮੋਹ ਨਾ ਕਰਾ
ਜੇੜਾ ਕੰਮ ਜੋ ਚਕਾਵੇ ਮੇਰੇ ਸਿਰ ਪਾਪ ਦਾ
ਨੀ ਮੈਂ ਭੁੱਲ ਕੇ ਰਕਾਨੇ
♪
ਉਂਜ ਪਤਲਾ ਸ਼ਰੀਰੋ ਤੇ ਜਵਾਕ ਉਮਰੂ
ਪਰ ਰਗਾਂ ਵਿਚ ਯਾਰ ਦੇ ਦਲੇਰੀ ਫਿਰਦੀ
ਮੈਂ ਉਸ ਮਾਲਕ ਦੇ ਨਾਮ ਦੇ ਸਰੂਰ 'ਚ ਫਿਰਾ
ਹਵਾ ਖ਼ੋਰੀ 'ਚ ਤਾਂ ਦੁਨੀਆਂ ਬੇਥੇਰੀ ਫਿਰਦੀ
ਕਿਉਂ ਕੇ ਕੋਈਂ ਨੀ ਭਰੋਸਾ ਆਉਣ ਆਲੇ ਕਲ ਦਾ
ਨੀ collab ਨਾਲ ਨੀ ਬੰਦਾ talent ਨਾ ਚਲਦਾ
ਕਈ ਟੇਕਣ ਗੇ ਮੱਥੇ ਜ਼ੋਰ ਕਲਮ ਨਾ ਲਿਖ ਗਈਂ
ਕਹਿਣ ਗੇ ਜਵਾਕ feel ਲੈਂਦਾ ਕਲ ਦਾ
ਮੇਰੇ ਨਾਲ ਖੜਾ ਬੰਦਾ ਬਦਨਾਮ ਹੋਜਾਵੇ
ਮੈਂ ਕਦੇ ਐਸਾ ਕੰਮ ਭੁੱਲ ਕੇ bro ਨਾ ਕਰਾ
Поcмотреть все песни артиста
Other albums by the artist