Kishore Kumar Hits

JERRY - Casanova lyrics

Artist: JERRY

album: Casanova


(It's Devilo music)
ਆ ਨੀ ਤੂੰ ਰਹਿਣ ਦੇ ਰੱਕਾਏ, ਪਰਾਂ ਕੱਰ ਲੈ ਨੀ ਅੱਖਾਂ
ਐਵੇਂ ਕਾਹਤੋਂ ਬੱਲੀਏ ਨੀ ਤੈਨੂੰ ਪੜ੍ਹਦੇ ਚ ਰੱਖਾਂ
ਤੈਨੂੰ ਦਿੱਸਦਾ ਹੋਊ ਅੱਖਾਂ ਵਿੱਚ ਪਿਆਰ ਬੇਸ਼ੁਮਾਰ
ਅੱਸੀ ਹੰਡੇ ਹੋਏ ਆ ਬੰਦੇ, ਸਾਨੂੰ ਵਰਥ ਨੀ ਪਿਆਰ
ਓਹ ਦਿੱਨੇ ਕੱਦੀ ਰਾਤੀ ਕਰੂ, ਸੈਂਟੀ ਗੱਲੀ ਬਾਤੀਂ ਕਰੂ
ਹੋਕੇ ਜਜ਼ਬਾਤੀ ਕੋਈ ਸੀਨ ਨੇ ਕਰੀ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਓਹ ਤੈਨੂੰ ਲਿੱਖਤ ਨਾਲ ਲਿੱਖ ਲਿੱਖ ਸੈਂਟੀ ਕਰੂਗਾ
ਦੇਖੀਂ ਹੇਟ ਸਨੇ ਵਰ੍ਹਿਆਂ ਨੂੰ ਐਂਟੀ ਕਰੂਗਾ
ਤੇਰੇ ਮੂਹਰੇ ਸ਼ਰੇਆਮ ਕਰੂ, ਪਿਆਰ ਦਾ ਓਹ ਧੰਦਾ
ਤੂੰ ਤਾਂ ਹੁੱਬ ਹੁੱਬ ਕਹੇਂਗੀ, ਜੀ ਗ਼ਲਤ ਨਹੀਂ ਬੰਦਾ
ਦਿੱਲਾ ਦਾ ਵਪਾਰੀ ਏ, ਪੇਸ਼ੇ ਤੋਂ ਲਿਖ਼ਾਰੀ ਏ
ਦੂਰ ਰਹਿ ਬੀਬਾ ਓਹਦੀ ਸੱਟ ਬੜੀ ਮਾੜੀ ਏ
ਕਾਹਟੇ ਐਵੇਂ ਕਾਹਤੇ ਓਹਦੀ ਚਾੜੀ ਤੂੰ ਖ਼ੁਮਾਰੀ ਏ
ਮਿੱਠੀਏ ਨੀ ਮਿੱਠੀਏ ਨੀ ਸੀਰਤ ਓਹ ਖ਼ਾਰੀ ਏ
ਓਹ ਉਹਨੇ ਚਾਰੀਆਂ ਨੇ ਛੱਤੀ, ਗੱਲ ਨੋਟਿਸ ਚ ਰੱਖੀ
ਐਵੇਂ ਭੁੱਲ ਕੇ ਵੀ ਬੱਤੀ ਤੂੰ ਗ੍ਰੀਨ ਨਾ ਕਰੀਂ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਓਹ ਚਿੱਟਾ ਜੰਮ ਲੇਖੇ ਨਾ ਤੂੰ ਲਾ ਦੀ ਪਾਪੀ ਦੇ
ਗ਼ੌਰ ਕਰ ਕੁੜੇ ਮੇਰੀ ਗੱਲ ਆਖੀਂ ਤੇ
ਨੇੜੇ ਨਾ ਤੂੰ ਜਾਈ, ਬਹੁਤਾ ਦਿੱਲ ਜ਼ਾ ਨਾ ਲਾਈ
ਚੱਕ ਪੈਨ, ਗੱਲਾਂ ਨੋਟ ਕਰ ਕਾਪੀ ਤੇ
ਹੋ, ਹਾਂ ਅੱਖ ਓਹਦੀ ਬੜੀ ਓਹ ਖ਼ਿਡਾਰੀ ਐ
ਓਹ ਖੇਡ ਬਿੱਲੋ ਤੂੰ ਓਹ ਜੁਆਰੀ ਐ
ਓ ਖ਼ੁਦ ਨੂੰ ਤੂੰ ਬਿਜਨੈਸ ਕਹਿੰਦੀ ਐ
ਤੇ ਮੁੰਡਾ ਕੁੜੇ, ਜੰਮਾ ਕੁੜੇ, ਸਿਰੇ ਦਾ ਵਪਾਰੀ ਐ
ਓ ਓਹਨੇ ਟੁੱਟਣਾ ਨੀ, ਦੋ ਵਾਰੀ ਟੁੱਟਿਆ ਹੋਇਆ ਏ
ਤੇਰਾ ਮੁੱਕਣਾ ਨੀ ਪਿਆਰ, ਓਹਦਾ ਮੁੱਕਿਆ ਹੋਇਆ ਏ
ਐਵੇਂ ਮਾਰੂਥਲਾਂ ਵਿੱਚ ਕਿੱਥੇ ਪਾਣੀ ਲੱਭੇਗੀ?
ਕਿੱਥੇ ਦੱਗੇਬਾਜਾਂ ਵਿੱਚ ਦੱਸ ਹਾਣੀ ਲੱਭੇਗੀ?
ਓਹਦੀ ਗ਼ਲਤੀ ਨਹੀਂ, ਓਹਦੇ ਨਾਲ ਮਜ਼ਾਕ ਹੋ ਗਿਆ
ਬੱਸ ਸ਼ਤਰਾਂ ਚ ਰਹਿਕੇ ਓਹ, ਚੱਲਾਕ ਹੋ ਗਿਆ
ਕਿੱਤਾ ਦੋ ਵਾਰ ਪਿਆਰ, ਸਾਲਾ ਖ਼ਾਕ ਹੋ ਗਿਆ
ਨੀ ਉਹਤੋਂ ਬਾਅਦ ਪਿਆਰ ਮੁੰਡੇ ਲਈ ਤਾਂ, ਪਾਪ ਹੋ ਗਿਆ
ਓ ਉੱਥੇ ਜ਼ਰਾ ਠਹਿਰੀ, ਥੋੜਾ ਚੱਲੀ ਦੱਬੇ ਪੈਰੀਂ
ਪਿੱਛੋ ਜੈਰੀ ਜੈਰੀ ਜੈਰੀ ਸਕ੍ਰੀਮ ਨਾ ਕਰੀ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਨੀ ਮੁੰਡਾ ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ
ਠੱਗ ਆ ਦਿੱਲਾ ਦਾ ਤੂੰ ਯਕੀਨ ਨਾ ਕਰੀ

Поcмотреть все песни артиста

Other albums by the artist

Similar artists